reservation
ਭਾਰੀ ਵਿਵਾਦ ਮਗਰੋਂ ਕਰਨਾਟਕ ਸਰਕਾਰ ਨੇ ਨਿੱਜੀ ਕੰਪਨੀਆਂ ’ਚ ਕੰਨੜ ਲੋਕਾਂ ਨੂੰ ਰਾਖਵਾਂਕਰਨ ਦੇਣ ਵਾਲਾ ਬਿਲ ਠੰਢੇ ਬਸਤੇ ’ਚ ਪਾਇਆ
ਕਰਨਾਟਕ ਰਾਜ ਰੁਜ਼ਗਾਰ ਬਿਲ, 2024 ਨੂੰ ਸੋਮਵਾਰ ਨੂੰ ਸੂਬਾ ਕੈਬਨਿਟ ਨੇ ਮਨਜ਼ੂਰੀ ਦਿਤੀ ਸੀ
ਰਾਜਸਥਾਨ ਸਰਕਾਰ ਹੋਰ ਪੱਛੜੀਆਂ ਸ਼੍ਰੇਣੀਆਂ ’ਚ ਸ਼ਾਮਲ ਮੁਸਲਿਮ ਜਾਤੀਆਂ ਲਈ ਰਾਖਵੇਂਕਰਨ ਦੀ ਸਮੀਖਿਆ ਕਰੇਗੀ : ਮੰਤਰੀ
ਕੇਂਦਰ ਸਰਕਾਰ ਦੇ ਕੰਮਾਂ ਦਾ ਹਿਸਾਬ ਦੇਣ ਦੀ ਬਜਾਏ ਭਾਜਪਾ ਲੋਕ ਸਭਾ ਚੋਣਾਂ ’ਚ ਹਾਰ ਦੇ ਡਰੋਂ ‘ਹਿੰਦੂ-ਮੁਸਲਿਮ’ ਦੀ ਸਿਆਸਤ ਕਰ ਰਹੀ ਹੈ : ਕਾਂਗਰਸ
ਕਾਂਗਰਸ ਨੇ ਕਦੇ ਵੀ ਘੱਟ ਗਿਣਤੀਆਂ ਨੂੰ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ: ਜੈਰਾਮ ਰਮੇਸ਼
ਕਿਹਾ, ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ ਜੋ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਅਤੇ ਨਾਗਰਿਕਤਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ
Editorial: ਕਾਲੇ ਅਮਰੀਕਨਾਂ ਨੂੰ ਬਰਾਬਰੀ ਤੇ ਵਧੀਆ ਸਿਖਿਆ ਸਿਸਟਮ ਨੇ ਹੇਠੋਂ ਉਪਰ ਚੁਕਿਆ ਜਦਕਿ ਸਾਡਾ ਰਾਖਵਾਂਕਰਨ ਡਗਮਗਾ ਰਿਹਾ ਹੈ
ਬਰਾਬਰੀ ਲਿਆਉਣ ਵਾਸਤੇ ਅਮਰੀਕਾ ਨੇ ਰਾਖਵਾਂਕਰਨ ਨਹੀਂ ਬਲਕਿ ਸੱਭ ਨੂੰ ਇਕ ਸਮਾਜ ਦਾ ਹਿੱਸਾ ਬਣਨ ਦੀ ਸੋਚ ਅਪਣਾਈ।
UGC on Reservation: ਉਮੀਦਵਾਰ ਨਾ ਹੋਣ ’ਤੇ ਰਾਖਵਾਂਕਰਨ ਹਟਾਇਆ ਜਾ ਸਕਦੈ : ਯੂ.ਜੀ.ਸੀ. ਦਾ ਸੁਝਾਅ
ਐਸ.ਸੀ., ਐਸ.ਟੀ., ਓ.ਬੀ.ਸੀ. ਅਹੁਦਿਆਂ ਲਈ ਰਾਖਵਾਂਕਰਨ ਖ਼ਤਮ ਕਰਨ ਦੀ ਮਦ ’ਤੇ ਯੂ.ਜੀ.ਸੀ. ਨੇ ਮੰਗੇ ਜਨਤਾ ਕੋਲੋਂ ਸੁਝਾਅ
Maratha quota stir: ਮਰਾਠਾ ਰਾਖਵਾਂਕਰਨ ਲਈ ਜਾਰੀ ਪ੍ਰਦਰਸ਼ਨ ਵਿਚਕਾਰ ਐਨ.ਸੀ.ਪੀ. ਵਿਧਾਇਕ ਦੇ ਘਰ ’ਚ ਅੱਗਜ਼ਨੀ
ਮਰਾਠਾ ਰਾਖਵਾਂਕਰਨ ਮੁੱਦੇ ਬਾਰੇ ਵਿਧਾਇਕ ਪ੍ਰਕਾਸ਼ ਸੋਲੰਕੇ ਦੀ ਇਕ ਆਡੀਉ ਕਲਿੱਪ ਵਾਇਰਲ ਹੋਣ ਮਗਰੋਂ ਭੜਕੇ ਸਨ ਲੋਕ
SC : ਗਰੀਬਾਂ ਲਈ ਰਾਖਵੇਂਕਰਨ 'ਤੇ ਮੁੜ 'ਸੁਪਰੀਮ' ਮੋਹਰ, ਸੰਵਿਧਾਨਕ ਬੈਂਚ ਨੇ EWS 'ਤੇ ਸਾਰੀਆਂ ਪੁਨਰਵਿਚਾਰ ਪਟੀਸ਼ਨਾਂ ਨੂੰ ਕੀਤਾ ਖਾਰਜ
ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿਤਾ ਕਿ ਫ਼ੈਸਲੇ ਵਿਚ ਕੋਈ ਸਪੱਸ਼ਟ ਕਮਜ਼ੋਰੀ ਨਹੀਂ ਹੈ