Rozana Spokesman
ਅੰਮ੍ਰਿਤਸਰ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਗਿਰੋਹ ਦਾ ਪਰਦਾਫ਼ਾਸ਼
ਹੈਰੋਇਨ, 5 ਪਿਸਤੌਲ ਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ
ਇੰਦੌਰ ਦੀ ਲੜਕੀ ਨੇ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਸਰਕਾਰੀ ਨੌਕਰੀ
‘ਸੁੁਣ, ਬੋਲ ਤੇ ਦੇਖ ਨਹੀਂ ਸਕਦੀ ਗੁਰਦੀਪ ਕੌਰ ਵਾਸੂ'
ਨਵਜੋਤ ਸਿੱਧੂ ਨੇ ਕੈਪਟਨ ਸ਼ੁਭਮਨ ਦੀ ਕੀਤੀ ਪ੍ਰਸ਼ੰਸਾ
ਕਿਹਾ, ਪ੍ਰਿੰਸ ਤੋਂ ਰਾਜਾ ਤਕ ਦਾ ਸਫ਼ਰ, ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਵਧਾਉਂਦਾ ਹੈ
ਕੰਵਰ ਗਿੱਲ ਅੰਤਰਰਾਸ਼ਟਰੀ ਸੁਪਰ ਰੈਂਡੋਨੀਅਰ ਖ਼ਿਤਾਬ ਹਾਸਲ ਕਰਨ ਵਾਲਾ ਬਣਿਆ ਪਹਿਲਾ ਉੱਤਰੀ ਭਾਰਤੀ
ਪੇਸ਼ੇ ਵਜੋਂ ਕੰਵਰ ਗਿੱਲ ਵਕੀਲ ਹੈ
ਲਾਪਰਵਾਹੀ ਨਾਲ ਗੱਡੀ ਚਲਾਉਣ ਵਾਲੇ ਦੀ ਮੌਤ ਲਈ ਬੀਮਾ ਕੰਪਨੀ ਮੁਆਵਜ਼ਾ ਦੇਣ ਲਈ ਪਾਬੰਦ ਨਹੀਂ : ਸੁਪਰੀਮ ਕੋਰਟ
ਹਾਦਸੇ 'ਚ ਮਾਰੇ ਗਏ ਵਿਅਕਤੀ ਦੇ ਪਰਵਾਰ ਨੂੰ 80 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ
ਬੱਚੇ ਵੇਚਣ ਵਾਲੇ ਗਰੋਹ ਦੇ ਮਾਸਟਰਮਾਈਂਡ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
ਰੁਪਿੰਦਰ ਕੌਰ ਹੈ ਗਰੋਹ ਦੀ ਮੁਖੀ
ਹਰਿਆਣਾ 'ਚ ਮੰਤਰੀ ਦੀ ਪਾਇਲਟ ਕਾਰ ਦਾ ਹੋਇਆ ਹਾਦਸਾ
ਸੰਤੁਲਨ ਵਿਗੜ ਨਾਲ ਇਕ ਟਰੱਕ ਨਾਲ ਟਕਰਾਈ ਕਾਰ, 3 ਪੁਲਿਸ ਕਰਮਚਾਰੀ ਜ਼ਖ਼ਮੀ
ਤੇਲੰਗਾਨਾ ਦੇ ਮੁੱਖ ਮੰਤਰੀ ਨੇ ਫ਼ਾਰਮਾ ਯੂਨਿਟ ਦਾ ਕੀਤਾ ਦੌਰਾ
ਕਿਹਾ, ਪੀੜਤਾਂ ਨੂੰ ਸਰਕਾਰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ
ਓਮਾਨ ਦੀ ਖਾੜੀ ’ਚ ਤੇਲ ਟੈਂਕਰ ਨੂੰ ਲੱਗੀ ਅੱਗ
ਭਾਰਤੀ ਜਲ ਸੈਨਾ ਨੇ ਚਲਾਇਆ ਐਮਰਜੈਂਸੀ ਬਚਾਅ ਕਾਰਜ
ਨਿਹੰਗਾਂ ਦੇ ਇਕ ਸਮੂਹ ਵਲੋਂ ਉਤਰਾਖੰਡ ’ਚ ਹੰਗਾਮਾ
ਉਤਰਾਖੰਡ ’ਚ ਇਕ ਸਥਾਨਕ ਵਪਾਰੀ ’ਤੇ ਹਮਲਾ ਕਰਨ ਦੇ ਦੋਸ਼ ’ਚ 7 ਨਿਹੰਗ ਗ੍ਰਿਫ਼ਤਾਰ, ਹਥਿਆਰ ਬਰਾਮਦ