Rozana Spokesman
Donald Trump and Elon Musk : ਇਕ ਬਿੱਲ ਨੂੰ ਲੈ ਕੇ ਦੋ ਦੋਸਤਾਂ ’ਚ ਆਈ ਦਰਾਰ ਜਾਣੋ ਪੂਰਾ ਮਾਮਲਾ
ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਜੇ ਐਲਾਨ ਮੇਰੇ ਵਿਰੁਧ ਹੋਣਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ : ਡੋਨਾਲਡ ਟਰੰਪ
ਤੁਸੀਂ 6 ਮਹੀਨਿਆਂ ’ਚ ਮਰ ਜਾਓਗੇ, ਡਾਕਟਰ ਨੇ ਅਦਨਾਨ ਸਾਮੀ ਨੂੰ ਦਿਤੀ ਸੀ ਚੇਤਾਵਨੀ
ਡਾਕਟਰੀ ਦੀ ਚੇਤਾਵਨੀ ਤੋਂ ਬਾਅਦ ਮੈਂ 120 ਕਿਲੋ ਵਜਨ ਘਟਾਇਆ : ਅਦਨਾਨ ਸਾਮੀ
ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
ਕਿਹਾ, ਸ੍ਰੀ ਦਰਬਾਰ ਸਾਹਿਬ ਨੂੰ ਨੋ ਵਾਰ ਜ਼ੋਨ ਐਲਾਨਿਆ ਜਾਵੇ
84 ਦੇ ਹਮਲੇ ਬਾਰੇ ਗੋਪਾਲ ਸਿੰਘ ਸਿੱਧੂ ਨੇ ਖੁੱਲ੍ਹ ਕੇ ਕੀਤੀ ਗੱਲਬਾਤ
ਕਿਹਾ, ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਣਾ ਹੀ ਸੀ ਚਾਹੇ ਸੰਤ ਉਥੇ ਨਾ ਹੁੰਦੇ
ਬੈਲਜੀਅਮ ’ਚ ਸੁਖਪ੍ਰੀਤ ਸਿੰਘ ਨੇ ਰਚਿਆ ਇਤਿਹਾਸ
ਸੁਖਪ੍ਰੀਤ ਸਿੰਘ ਨੂੰ ‘ਯੂਰੇਕਾ ਵਿਦਿਆਰਥੀ ਪ੍ਰੀਸ਼ਦ’ ਦਾ ਨਵਾਂ ਪ੍ਰਧਾਨ ਚੁਣਿਆ
ਸ੍ਰੀਨਗਰ ’ਚ ਨੌਜਵਾਨਾਂ ਤੇ ਸਿੱਖ ਸ਼ਰਧਾਲੂਆਂ ਵਿਚਕਾਰ ਝੜਪ
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਪਾਇਆ ਕਾਬੂ
ਫ਼ੀਰੈਂਸੇ-ਫ਼ੀਰੈਂਸੇ ਤੋਸਕਾਨਾ ਦੇ ਸ਼ਹਿਰ ਮੋਰਾਦੀ ’ਚ ਦੂਜੀ ਸੰਸਾਰ ਜੰਗ ’ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਨੂੰ ਸ਼ਰਧਾਜਲੀ
ਸਿੱਖਾਂ ਨੇ ਇਟਲੀ ਨੂੰ ਅਜ਼ਾਦ ਕਰਾਉਣ ਲਈ ਆਪਣਾ ਖ਼ੂਨ ਵਹਾਇਆ ਸੀ : ਅੰਦਰਾ ਤੋਮਾਜੋ ਤਰੀਬੈਰਤੀ
ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ’ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
ਮੁਲਜ਼ਮਾਂ ਦੀ ਪਹਿਚਾਣ ਦਿਵਿਜੈ ਤੇ ਅਮਨ ਵਜੋਂ ਹੋਈ ਹੈ
ਸਰਕਾਰੀ ਹਸਪਤਾਲ ਦੇ 6 ਡਾਕਟਰਾਂ ਸਮੇਤ 29 ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ
ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਉਪਰੰਤ ਕੀਤਾ ਪੱਤਰ ਜਾਰੀ
ਈਰਾਨ ’ਚ ਅਗਵਾ ਕੀਤੇ ਤਿੰਨੋਂ ਭਾਰਤੀਆਂ ਨੂੰ ਪੁਲਿਸ ਨੇ ਛੁਡਾਇਆ, ਛੇਤੀ ਪਰਤਣਗੇ ਦੇਸ਼
ਤਿੰਨ ਏਜੰਟਾਂ ਵਿਰੁਧ ਪੰਜਾਬ ਪੁਲਿਸ ਨੇ ਕੀਤਾ ਮਾਮਲਾ ਦਰਜ : ਪੁਲਿਸ ਅਧਿਕਾਰੀ ਗੁਰਸਾਹਿਬ ਸਿੰਘ