Rozana Spokesman
ਕਾਲਜ-ਪਾਰਟੀ ਕਰਨ ਵਾਲੀਆਂ ਕੁੜੀਆਂ ਡਰੱਗ ਸਿੰਡੀਕੇਟ ਦਾ ਬਣੀਆਂ ਨਿਸ਼ਾਨਾ
ਡਰੱਗ ਮਾਫ਼ੀਆ ਦੇ ਜਾਲ ’ਚ ਫਸੀਆਂ ਦੋ ਕੁੜੀਆਂ ਨੂੰ 10-10 ਸਾਲ ਦੀ ਸਜ਼ਾ
ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਸੜਕ ਹਾਦਸੇ ’ਚ ਮੌਤ
ਇਲਾਜ ਦੌਰਾਨ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਹਲਕਾ ਜ਼ੀਰਾ ਦੀ ਧੀ ਕੈਨੇਡਾ ਜਾ ਕੇ ਹੋਈ ਫ਼ੌਜ ’ਚ ਭਰਤੀ
ਜਸਵਿੰਦਰ ਕੌਰ ਬਚਪਨ ਤੋਂ ਹੀ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਲੈਂਦੀ ਸੀ ਸੁਪਨੇ : ਮਾਪੇ
ਬਾਬੇ ਦੀ ਅਸ਼ਲੀਲ ਵੀਡੀਉ ਤੋਂ ਬਾਅਦ ਚਰਚਾ ’ਚ ਆਇਆ ਭੂਰੀ ਵਾਲਿਆਂ ਦਾ ਡੇਰਾ
ਥਾਣਾ ਦਾਖਾ ’ਚ FIR ਦਰਜ ਹੋਣ ਮਗਰੋਂ ਫ਼ਰਾਰ ਹੋਇਆ ਬਾਬਾ ਸ਼ੰਕਰਾ ਨੰਦ
ਕਲਯੁੱਗੀ ਮਾਂ ਨੇ ਪ੍ਰੇਮੀ ਲਈ ਆਪਣੇ ਬੱਚਿਆਂ ਨੂੰ ਦਿਤਾ ਜ਼ਹਿਰ
ਮੁਸਕਾਨ ਗ੍ਰਿਫ਼ਤਾਰ ਤੇ ਉਸ ਦਾ ਪ੍ਰੇਮੀ ਫ਼ਰਾਰ
ਹੁਸ਼ਿਆਰਪੁਰ ’ਚ ਨੌਜਵਾਨ ਦੀ ਡੁੱਬਣ ਕਾਰਨ ਮੌਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਵਜੋਂ ਹੋਈ ਹੈ
Raja Raghuvanshi murder case: ਰਾਜ ਤੇ ਸੋਨਮ ਦੋ ਦਿਨਾਂ ਦੀ ਪੁਲਿਸ ਹਿਰਾਸਤ ’ਚ
ਹੋਰ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਈ
ਜਾਣੋ ਸਪਾਈਨਲ ਮਾਸਕੂਲਰ ਐਟਰੋਫ਼ੀ ਬਿਮਾਰੀ ਕੀ ਹੈ?
ਇਸ ਦੇ ਇਲਾਜ ਲਈ ਟੀਕੇ ਦੀ ਕੀਮਤ ਕਰੋੜਾਂ ’ਚ ਕਿਉਂ ਹੈ?
ਕੋਚੀ ਤੋਂ ਦਿੱਲੀ ਆ ਰਹੇ ਇੰਡੀਗੋ ਦੇ ਜਹਾਜ਼ ਨੂੰ ਬੰਬ ਦੀ ਧਮਕੀ
ਨਾਗਪੁਰ ’ਚ ਕਰਵਾਈ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
ਆਰਐਮਪੀ ਡਾਕਟਰ ਦੇ ਕਤਲ ਮਾਮਲੇ ਦੀ ਕਾਨੂੰਨੀ ਕਾਰਵਾਈ ਸ਼ੁਰੂ
ਪਰਿਵਾਰ ਵਲੋਂ ਦਿਤੇ ਬਿਆਨਾਂ ’ਤੇ 6 ਵਿਰੁਧ ਮਾਮਲਾ ਦਰਜ