RSS
ਭਾਜਪਾ ਗੋਆ ’ਚ ਫਿਰਕੂ ਤਣਾਅ ਭੜਕਾ ਰਹੀ ਹੈ, ਭਾਜਪਾ ਦੀਆਂ ਕੋਸ਼ਿਸ਼ਾਂ ਨੂੰ ਚੁਨੌਤੀ ਦਿਤੀ ਜਾਵੇਗੀ : ਰਾਹੁਲ ਗਾਂਧੀ
ਗੋਆ ਆਰ.ਐਸ.ਐਸ. ਦੇ ਸਾਬਕਾ ਪ੍ਰਧਾਨ ਵਿਰੁਧ ਪ੍ਰਦਰਸ਼ਨ, ਚਰਚ ਅਧਿਕਾਰੀਆਂ ਨੇ ਸ਼ਾਂਤੀ ਦੀ ਅਪੀਲ ਕੀਤੀ
ਨੱਢਾ ਦੇ ਬਿਆਨ ’ਤੇ ਆਰ.ਐਸ.ਐਸ. ਦੇ ਅਹੁਦੇਦਾਰ ਨੇ ਕਿਹਾ, ‘ਪਰਵਾਰਕ ਮਾਮਲਿਆਂ ’ਤੇ ਜਨਤਕ ਤੌਰ ’ਤੇ ਚਰਚਾ ਨਹੀਂ ਕੀਤੀ ਜਾਂਦੀ’
ਕਿਹਾ, ਜੇਕਰ ਲੋਕ ਸਿਆਸੀ ਫਾਇਦੇ ਬਾਰੇ ਸੋਚਣ ਤੋਂ ਬਾਅਦ ਵੀ ਸੰਘ ਵਿਚ ਸ਼ਾਮਲ ਹੁੰਦੇ ਹਨ ਤਾਂ ਉਹ ਅਪਣੇ ਆਪ ਹੀ ਸੰਗਠਨ ਵਿਚ ਸ਼ਾਮਲ ਹੋਣ ਕਾਰਨ ਕੇ ਚੰਗਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ
ਭਾਗਵਤ ਦੇ ਬਿਆਨ ਤੋਂ ਬਾਅਦ ਆਰ.ਐਸ.ਐਸ. ਨੇ ਭਾਜਪਾ ਨਾਲ ਮਤਭੇਦ ਦੀਆਂ ਖਬਰਾਂ ਦਾ ਖੰਡਨ ਕੀਤਾ
ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਦੀ ਆਲੋਚਨਾਤਮਕ ਟਿਪਣੀ ਸੱਤਾਧਾਰੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਗਈ : ਸੂਤਰ
RSS ਨੇ ਭਾਜਪਾ ਨੂੰ ਵਿਖਾਇਆ ਸ਼ੀਸ਼ਾ; ਕਿਹਾ, ‘ਨੇਤਾ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ ਤੇ ਆਮ ਜਨਤਾ ਨੂੰ ਅੱਖੋਂ-ਪਰੋਖੇ ਕਰ ਦਿਤਾ’
ਤਾਜ਼ਾ ਅੰਕ ’ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨੇਤਾ ਤੇ ਪਾਰਟੀ ਕਾਰਕੁੰਨ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ
ਭਾਜਪਾ ਆਰ.ਐਸ.ਐਸ. ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ : ਊਧਵ ਠਾਕਰੇ
ਕਿਹਾ, ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਦੇ ਨੌਕਰ ਵਾਂਗ ਵਿਵਹਾਰ ਕਰ ਰਹੇ ਚੋਣ ਕਮਿਸ਼ਨਰ ਨੂੰ ਹਟਾ ਦਿਤਾ ਜਾਵੇਗਾ
ਸੁਨਾਮ ਦੇ ਪਿੰਡ ਜਗਤਪੁਰਾ ਵਿਖੇ ਹੋਈ ਕੁੱਟਮਾਰ ਦਾ ਵੀਡੀਓ ਹੁਣ ਛੱਤੀਸਗੜ੍ਹ ਦੇ ਨਾਂਅ ਤੋਂ ਹੋ ਰਿਹਾ ਵਾਇਰਲ, Fast Fact Check
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਅਤੇ ਛੱਤੀਸਗੜ੍ਹ ਦਾ ਨਹੀਂ ਬਲਕਿ ਪੰਜਾਬ ਦੇ ਸੁਨਾਮ ਅਧੀਨ ਪੈਂਦੇ ਪਿੰਡ ਜਗਤਪੁਰਾ ਦਾ ਹੈ।
Manipur violence: ਮਨੀਪੁਰ ਦੇ ਮੁੱਖ ਮੰਤਰੀ ਨੇ ਸੂਬੇ ’ਚ ਜਾਤ ਅਧਾਰਤ ਟਕਰਾਅ ਨੂੰ ਭੜਕਾਇਆ: ਕਬਾਇਲੀ ਸੰਗਠਨ ਆਈ.ਟੀ.ਐਲ.ਐਫ.
ਕਿਹਾ, ਆਰ.ਐਸ.ਐਸ. ਮੁਖੀ ਭਾਗਵਤ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਐਨ. ਬੀਰੇਨ ਸਿੰਘ ਹੈ
ਕੀ ਕੈਨੇਡਾ 'ਚ ਬੈਨ ਹੋ ਗਈ RSS? ਜਾਣੋ ਵਾਇਰਲ ਵੀਡੀਓ ਕਲਿਪ ਦਾ ਅਸਲ ਸੱਚ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਹਾਲੇ ਤਕ ਕੈਨੇਡਾ ਸਰਕਾਰ ਨੇ RSS 'ਤੇ ਪਾਬੰਦੀ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ।
ਪ੍ਰਧਾਨ ਮੰਤਰੀ ਜਾਣਦੇ ਹਨ ਕਿ ਮਨੀਪੁਰ ਨੂੰ ਉਨ੍ਹਾਂ ਦੀ ਵਿਚਾਰਧਾਰਾ ਨੇ ਹੀ ਜਲਾਇਆ, ਇਸ ਲਈ ਉਹ ਉਥੇ ਨਹੀਂ ਗਏ: ਰਾਹੁਲ ਗਾਂਧੀ
ਕਿਹਾ, ਭਾਜਪਾ-ਆਰ.ਐਸ.ਐਸ. ਦੀ ਵਿਚਾਰਧਾਰਾ ਸੱਤਾ ਲਈ ਕੁੱਝ ਵੀ ਕਰ ਸਕਦੀ ਹੈ, ਇਹ ਪੂਰੇ ਦੇਸ਼ ਨੂੰ ਜਲਾ ਦੇਣਗੇ
ਗੁਰਬਾਣੀ ਪ੍ਰਸਾਰਣ ਦੇ ਵਿਵਾਦ ਪਿਛੇ ਆਰ.ਐਸ.ਐਸ. ਦਾ ਹੱਥ: ਵਿਧਾਇਕ ਪਰਗਟ ਸਿੰਘ
ਕਿਹਾ, ਭਾਜਪਾ ਦੀ ਸਾਜ਼ਸ਼ ਨੂੰ ਆਮ ਆਦਮੀ ਪਾਰਟੀ ਦੇ ਰਹੀ ਸਮਰਥਨ