Russia Ukraine News
Russia-Ukraine War: ਯੂਰਪ ਦੇ ਸੱਭ ਤੋਂ ਵੱਡੇ ਪਰਮਾਣੂ ਪਲਾਂਟ 'ਤੇ ਡਰੋਨ ਹਮਲੇ ਤੋਂ ਬਾਅਦ ਅਮਰੀਕਾ ਦਾ ਬਿਆਨ, ‘ਫੌਜ ਵਾਪਸ ਸੱਦੇ ਰੂਸ ’
ਉਨ੍ਹਾਂ ਨੇ ਰੂਸ ਨੂੰ ਪਲਾਂਟ ਦਾ ਪੂਰਾ ਕੰਟਰੋਲ ਯੂਕਰੇਨ ਨੂੰ ਸੌਂਪਣ ਲਈ ਵੀ ਕਿਹਾ।
Indians in Russia News: ਰੂਸੀ ਫੌਜ ’ਚ ਭਾਰਤੀਆਂ ਦੀ ਭਰਤੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ: ਵਿਦੇਸ਼ ਮੰਤਰਾਲਾ
ਕਿਹਾ, ਭਾਰਤ ਰੂਸੀ ਫੌਜ ਵਿਚ ਸਹਾਇਕ ਮੁਲਾਜ਼ਮਾਂ ਵਜੋਂ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਰਿਸ਼ੀ ਸੁਨਕ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਦਾ ਬ੍ਰਿਟੇਨ 'ਚ ਸਵਾਗਤ ਕੀਤਾ
ਜਰਮਨੀ ਅਤੇ ਇਟਲੀ ਦੇ ਦੌਰੇ ਦੌਰਾਨ ਉਨ੍ਹਾਂ ਨੇ ਦੇਸ਼ ਦੇ ਸੀਨੀਅਰ ਨੇਤਾਵਾਂ ਅਤੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।
Russia Ukraine War: ਪੰਜ ਮਹੀਨਿਆਂ ’ਚ ਰੂਸ ਨੇ ਗਵਾਏ 20 ਹਜ਼ਾਰ ਤੋਂ ਜ਼ਿਆਦਾ ਫ਼ੌਜੀ!
ਹੁਣ ਤਕ 1,00,000 ਰੂਸੀ ਫ਼ੌਜੀ ਜ਼ਖ਼ਮੀ ਹੋਏ
ਰੂਸ ਦਾ ਦਾਅਵਾ: ਯੂਕਰੇਨ ਨੇ ਵਲਾਦੀਮੀਰ ਪੁਤਿਨ ਨੂੰ ਮਾਰਨ ਲਈ ਕ੍ਰੇਮਲਿਨ 'ਤੇ ਕੀਤਾ ਡਰੋਨ ਹਮਲਾ
ਰੂਸ ਨੇ ਯੂਕਰੇਨ ਦੁਆਰਾ ਲਾਂਚ ਕੀਤੇ ਦੋ ਡਰੋਨਾਂ ਨੂੰ ਕੀਤਾ ਢੇਰ
ਆਇਰਲੈਂਡ ਦੇ ਸਿੱਖ ਕਾਰਕੁੰਨ ਯੁੱਧ ਪ੍ਰਭਾਵਿਤ ਯੂਕਰੇਨ ਲਈ ਲਗਾਉਣਗੇ 10,000 ਬੂਟੇ
ਹਫ਼ਤਾ ਭਰ ਚੱਲਣਗੇ ਸਮਾਗਮ, 18 ਫਰਵਰੀ ਨੂੰ ਹੋਣਗੇ ਸ਼ੁਰੂ
ਯੂਕਰੇਨ 'ਤੇ ਰੂਸ ਦਾ ਹਮਲਾ, 11 ਲੋਕਾਂ ਦੀ ਦਰਦਨਾਕ ਮੌਤ, ਅਮਰੀਕਾ ਨੇ ਜਤਾਇਆ ਦੁੱਖ
ਇਸ ਹਮਲੇ 'ਚ 11 ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।