sanjay raut
ਕੇਜਰੀਵਾਲ ਦੀ ਹਾਰ ਤੋਂ ਖੁਸ਼ ਹਜ਼ਾਰੇ ਮੋਦੀ ਸਰਕਾਰ ’ਤੇ ਲੱਗੇ ਦੋਸ਼ਾਂ ’ਤੇ ਚੁੱਪ ਕਿਉਂ? : ਸੰਜੇ ਰਾਉਤ
ਰਾਊਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਪਿਛਲੇ ਕੁੱਝ ਸਾਲਾਂ ਦੌਰਾਨ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹਜ਼ਾਰੇ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ
‘ਸ਼ਕਤੀ’ ਟਿਪਣੀ ਨੂੰ ਲੈ ਕੇ ਭਾਜਪਾ ਰਾਹੁਲ ਗਾਂਧੀ ਵਿਰੁਧ ਝੂਠਾ ਪ੍ਰਚਾਰ ਕਰ ਰਹੀ ਹੈ : ਸੰਜੇ ਰਾਉਤ
ਕਿਹਾ ਕਿ ਇਹ ਹਿੰਦੂਤਵ ਅਤੇ ਮਹਿਲਾ ਸ਼ਕਤੀ ’ਤੇ ਹਮਲਾ ਹੈ
Case against Sanjay Raut: ਪ੍ਰਧਾਨ ਮੰਤਰੀ ਮੋਦੀ ਬਾਰੇ ‘ਇਤਰਾਜ਼ਯੋਗ ਲੇਖ’ ਲਿਖਣ ਦਾ ਮਾਮਲਾ; ਸੰਜੇ ਰਾਉਤ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ
‘ਸਾਮਨਾ’ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਨੇ ਸੰਜੇ ਰਾਉਤ
ਰਾਊਤ ਨੇ ਸੰਯੁਕਤ ਰਾਸ਼ਟਰ ਨੂੰ ਚਿੱਠੀ ਲਿਖ ਕੇ 20 ਜੂਨ ਨੂੰ ‘ਵਿਸ਼ਵ ਗੱਦਾਰ ਦਿਵਸ’ ਐਲਾਨ ਕਰਨ ਦੀ ਅਪੀਲ ਕੀਤੀ
ਕਿਹਾ, ਜਿਸ ਤਰ੍ਹਾਂ 21 ਜੂਨ ਵਿਸ਼ਵ ਯੋਗ ਦਿਵਸ ਮਨਾਇਆ ਜਾਂਦਾ ਹੈ, ਉਸੇ ਤਰ੍ਹਾਂ 20 ਜੂਨ ਨੂੰ ਵਿਸ਼ਵ ਗੱਦਾਰ ਦਿਵਸ ਮਨਾਇਆ ਜਾਵੇ
ਸ਼ਿਵਸੈਨਾ MP ਸੰਜੇ ਰਾਉਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ! ਬਿਸ਼ਨੋਈ ਗੈਂਗ ਦੇ ਨਾਂਅ ਤੋਂ ਆਇਆ ਮੈਸੇਜ
ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ
ਸ਼ਿਵ ਸੈਨਾ ਦਾ ਨਾਮ ਅਤੇ ਚੋਣ ਨਿਸ਼ਾਨ ਖਰੀਦਣ ਲਈ ਹੋਇਆ 2000 ਕਰੋੜ ਰੁਪਏ ਦਾ ਸੌਦਾ: ਸੰਜੇ ਰਾਉਤ
ਕਿਹਾ : ਮੈਨੂੰ ਸੱਤਾਧਾਰੀ ਪਾਰਟੀ ਦੇ ਕਰੀਬੀ ਬਿਲਡਰ ਨੇ ਸੂਚਿਤ ਕੀਤਾ ਸੀ