scientists
‘ਚੰਦਰਯਾਨ-3’ ਦੀ ਟੀਮ ’ਚ ਪੰਜਾਬ ਦੇ ਵਿਗਿਆਨੀ ਵੀ ਸ਼ਾਮਲ, ਕਿਸਾਨ ਪ੍ਰਵਾਰ ਨਾਲ ਸਬੰਧਤ ਨੌਜਵਾਨ ਨੇ ਚਮਕਾਇਆ ਨਾਂਅ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਨ੍ਹਾਂ ਦੇ ਪ੍ਰਵਾਰਾਂ ਨੂੰ ਮੁਬਾਰਕਬਾਦ ਦਿਤੀ ਹੈ।
ਦੁਨੀਆਂ ’ਚ ਪਹਿਲੀ ਵਾਰ ਵਿਗਿਆਨਿਕਾਂ ਨੇ ਬਣਾਇਆ ਵੂਡਨ ਇਲੈਕਟ੍ਰੀਕਲ ਟ੍ਰਾਂਜਿਸਟਰ
ਇਸ ਦੇ ਚਾਲੂ ਹੋਣ ਵਿਚ5 ਸੈਕਿੰਡ ਅਤੇ ਬੰਦ ਹੋਣ ਵਿਚ 1 ਸੈਕਿੰਡ ਲਗਦਾ ਹੈ
ਟ੍ਰਾਈਸਿਟੀ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਨਵੀਂ ਦਵਾਈ ਦੀ ਕੀਤੀ ਖੋਜ
ਜਾਨਵਰਾਂ 'ਤੇ ਮਿਲੀ ਸਫਲਤਾ ਅਤੇ ਦਵਾਈ ਦਾ ਕੋਈ ਮਾੜਾ ਪ੍ਰਭਾਵ ਨਾ ਹੋਣ ਕਾਰਨ, ਇਸ ਨੂੰ ਹੁਣ ਕਲੀਨਿਕਲ ਅਜ਼ਮਾਇਸ਼ਾਂ ਲਈ ਢੁਕਵਾਂ ਮੰਨਿਆ ਗਿਆ ਹੈ
ਮੰਗਲ 'ਤੇ ਮਿਲੇ ਪਾਣੀ ਦੇ ਸਪੱਸ਼ਟ ਸਬੂਤ, ਨਾਸਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਲਗਭਗ ਇਕ ਦਹਾਕੇ ਤੋਂ ਮੰਗਲ ਦੀ ਸਤ੍ਹਾ 'ਤੇ ਖੋਜ ਕਰ ਰਿਹਾ ਹੈ ਇਹ ਪੁਲਾੜ ਯਾਨ
ਚੀਨ ਨੇ ਕਲੋਨਿੰਗ ਜ਼ਰੀਏ ਬਣਾਈਆਂ ਤਿੰਨ ਸੁਪਰ ਗਾਂਵਾਂ, ਇਕ ਸਾਲ 'ਚ 18 ਟਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਇੱਕ ਗਾਂ
ਆਮ ਅਮਰੀਕਨ ਗਾਂ ਨਾਲੋਂ ਦੇਵੇਗੀ 1.7 ਗੁਣਾ ਜ਼ਿਆਦਾ ਦੁੱਧ