Sensex
ਸੈਂਸੈਕਸ ’ਚ 728 ਅੰਕ ਦੀ ਗਿਰਾਵਟ, ਆਈ.ਟੀ. ਤੇ ਬੈਂਕਿੰਗ ਸ਼ੇਅਰਾਂ ’ਚ 7 ਦਿਨਾਂ ਦੀ ਤੇਜ਼ੀ ਦਾ ਸਿਲਸਿਲਾ ਰੁਕਿਆ
ਸੈਂਸੈਕਸ 728.69 ਅੰਕ ਯਾਨੀ 0.93 ਫੀ ਸਦੀ ਦੀ ਗਿਰਾਵਟ ਨਾਲ 77,288.50 ਅੰਕ ’ਤੇ ਬੰਦ ਹੋਇਆ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
ਕਈ ਦਿਨਾਂ ਦੀ ਗਿਰਾਵਟ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੈਕਸ 740 ਅੰਕ ਚੜ੍ਹਿਆ
ਨਿਫਟੀ ਨੇ ਤੋੜਿਆ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ
ਵਪਾਰ ਜੰਗ ਦੇ ਖ਼ਦਸ਼ੇ ਕਾਰਨ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਸੈਂਸੈਕਸ 1,414 ਅੰਕ ਡਿੱਗਿਆ
ਨਿਫ਼ਟੀ ’ਚ ਲਗਾਤਾਰ ਸੱਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਆਈ, ਅੱਜ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ
ਸੈਂਸੈਕਸ 1,048 ਅੰਕ ਡਿੱਗ ਕੇ 77,000 ਅੰਕ ਤੋਂ ਹੇਠਾਂ, ਨਿਫਟੀ 346 ਅੰਕ ਡਿੱਗਿਆ, ਜਾਣੋ ਕਾਰਨ
ਆਲਮੀ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ, ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਰਹੇ ਵਾਧੇ ਦੇ ਕਾਰਨ
ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵਧ ਅੰਕ ਉਛਲਿਆ, ਨਿਫ਼ਟੀ ਵੀ ਵਾਧੇ ਨਾਲ ਹੋਇਆ ਬੰਦ
ਨਿਫ਼ਟੀ ’ਚ ਵੀ 216.95 ਅੰਕ ਭਾਵ 0.91% ਦਾ ਵਾਧਾ ਵੇਖਣ ਨੂੰ ਮਿਲਿਆ
ਸੰਮਤ 2081 ਦੇ ਮੁਹੂਰਤ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ, ਸੈਂਸੈਕਸ ਤੇ ਨਿਫਟੀ ਵਧ ਕੇ ਬੰਦ ਹੋਏ
ਸ਼ੁਕਰਵਾਰ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤਕ ਇਕ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਚਲਿਆ
ਸੂਬਿਆਂ ਦੀਆਂ ਵਿਧਾਨ ਸਭਾ ਚੋਣ ਨਤੀਜਿਆਂ ਵਿਚਾਲੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਿਲਸਿਲਾ ਰੁਕਿਆ
ਸੈਂਸੈਕਸ ’ਚ 585 ਅੰਕਾਂ ਦੀ ਉਛਾਲ, ਨਿਫ਼ਟੀ ਵੀ ਚੜਿ੍ਹਆ
ਸੈਂਸੈਕਸ ਲਗਾਤਾਰ ਪੰਜਵੇਂ ਦਿਨ ਡਿੱਗਾ, ਸੈਂਸੈਕਸ ’ਚ 809 ਅੰਕ ਦੀ ਹੋਰ ਗਿਰਾਵਟ
ਸੈਂਸੈਕਸ 'ਚ 5 ਦਿਨਾਂ ਦੀ ਗਿਰਾਵਟ ਕਾਰਨ 16 ਲੱਖ ਕਰੋੜ ਰੁਪਏ ਦਾ ਨੁਕਸਾਨ
ਸੈਂਸੈਕਸ 98 ਅੰਕ ਚੜ੍ਹ ਕੇ ਨਵੀਂ ਉਚਾਈ ’ਤੇ ਪੁੱਜਾ, ਨਿਫਟੀ ਨੇ ਛੂਹਿਆ ਨਵਾਂ ਸਿਖਰ
ਸੈਂਸੈਕਸ ’ਚ ਐਨ.ਟੀ.ਪੀ.ਸੀ. ਦਾ ਸ਼ੇਅਰ ਸੱਭ ਤੋਂ ਜ਼ਿਆਦਾ 2.44 ਫੀ ਸਦੀ ਵਧਿਆ