SGPC elections
SGPC Elections: ਸ਼੍ਰੋਮਣੀ ਕਮੇਟੀ ਵਿਚ ਵੋਟ ਲਈ ਉਮਰ 18 ਸਾਲ ਕਰਨ ਦੀ ਮੰਗ ’ਤੇ ਨੋਟਿਸ ਜਾਰੀ
ਪੰਜਾਬ ਦੀਆਂ 110 ਸੀਟਾਂ ਤੋਂ 19 ਲੱਖ ਤੋਂ ਵੱਧ ਵੋਟਰ ਫ਼ਾਰਮ ਭਰੇ ਗਏ
SGPC Elections: ਸ਼੍ਰੋਮਣੀ ਕਮੇਟੀ ਦੇ 159 ਮੈਂਬਰੀ ਹਾਊਸ ਲਈ ਚੋਣਾਂ ਜੂਨ-ਜੁਲਾਈ ’ਚ : ਜਸਟਿਸ ਸਾਰੋਂ
20 ਦਸੰਬਰ ਤਕ ਸਿਰਫ਼ 7 ਲੱਖ ਵੋਟਰ ਫਾਰਮ ਭਰੇ ਗਏ
SGPC Elections: ਸ਼੍ਰੋਮਣੀ ਕਮੇਟੀ ਚੋਣਾਂ ਵਿਚੋਂ ਹਰਿਆਣਾ ਨੂੰ ਬਾਹਰ ਰੱਖਣ ਲਈ ਅਰਜ਼ੀ ’ਤੇ ਨੋਟਿਸ ਜਾਰੀ
ਬਲਦੇਵ ਸਿੰਘ ਸਿਰਸਾ ਨੇ ਐਡਵਕੇਟ ਈਸ਼ ਪੁਨੀਤ ਸਿੰਘ ਰਾਹੀਂ ਦਾਖ਼ਲ ਅਰਜ਼ੀ ਵਿਚ ਹਰਿਆਣਾ ਦੀਆਂ ਸੀਟਾਂ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਵਿਚੋਂ ਬਾਹਰ ਰੱਖੇ ਜਾਣ ਦੀ ਮੰਗ ਕੀਤੀ ਹੈ।
SGPC Elections: ਐਸਜੀਪੀਸੀ ਚੋਣਾਂ ’ਚੋਂ ਹਰਿਆਣਾ ਦੀਆਂ ਸੀਟਾਂ ਬਾਹਰ ਕਰਨ ਲਈ ਪਟੀਸ਼ਨ ’ਤੇ ਨੋਟਿਸ ਜਾਰੀ
ਪਟੀਸ਼ਨ ਵਿਚ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਮੁੜ ਗਠਨ ਐਕਟ ਤਹਿਤ ਭਾਸ਼ਾਈ ਆਧਾਰ ’ਤੇ ਸਾਲ 1996 ਵਿਚ ਪੰਜਾਬ ਦੀ ਵਖਰੀ ਟੈਰੀਟਰੀ ਬਣਾਈ ਗਈ ਸੀ
SGPC Elections News: ਐਸ.ਜੀ.ਪੀ.ਸੀ. ਵੋਟਰ ਵਜੋਂ ਨਾਮ ਦਰਜ ਕਰਵਾਉਣ ਦੀ ਆਖਰੀ ਮਿਤੀ ਵਿਚ ਵਾਧਾ
ਹੁਣ 29 ਫਰਵਰੀ, 2024 ਤਕ ਹੋਵੇਗੀ ਰਜਿਸਟ੍ਰੇਸ਼ਨ
ਗਲੋਬਲ ਸਿੱਖ ਕੌਂਸਲ ਵਲੋਂ ਐਸਜੀਪੀਸੀ ਚੋਣਾਂ ਦਾ ਤਹਿ ਦਿਲੋਂ ਸੁਆਗਤ
ਚੋਣਾਂ ’ਚ ‘ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਸਿੱਖਾਂ’ ਨੂੰ ਸ਼ਾਮਲ ਕਰਨ ਦੀ ਅਪੀਲ
ਐਸਜੀਪੀਸੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਆਈ ਸਾਹਮਣੇ, ਫ਼ਰਵਰੀ ਮਹੀਨੇ 'ਚ ਹੋ ਸਕਦੀਆਂ SGPC ਚੋਣਾਂ
16 ਜਨਵਰੀ 2024 ਨੂੰ ਵੋਟਰ ਸੂਚੀ ਦਾ ਕੰਮ ਹੋ ਜਾਵੇਗਾ ਮੁਕੰਮਲ
ਜੂਨ 2024 ਤੋਂ ਪਹਿਲਾਂ ਸੰਭਵ ਨਹੀਂ ਹਨ SGPC ਚੋਣਾਂ, ਵੋਟਰ ਸੂਚੀ ਤਿਆਰ ਤੇ ਅੱਪਡੇਟ ਕਰਨ 'ਚ ਲੱਗਣਗੇ 45 ਦਿਨ
ਅਗਲੇ ਸਾਲ ਲੋਕ ਸਭਾ ਚੋਣਾਂ ਵੀ ਹਨ