sgpc
ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਸਹੀ ਪਰ ਤਰੀਕਾ ਬਿਲਕੁਲ ਗ਼ਲਤ: ਮਨਜਿੰਦਰ ਸਿੰਘ ਸਿਰਸਾ
ਕਿਹਾ, ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਭੂਸੱਤਾ ਨੂੰ ਚੁਨੌਤੀ ਦੇ ਰਹੇ ਮੁੱਖ ਮੰਤਰੀ
ਗੁਰਬਾਣੀ ਨੂੰ ਇਕ ਪ੍ਰਵਾਰ ਦੇ ਕਬਜ਼ੇ 'ਚੋਂ ਮੁਕਤ ਕਰਵਾਉਣਾ ਹੀ ਸਾਡਾ ਮਕਸਦ : ਪ੍ਰਿੰ. ਬੁੱਧ ਰਾਮ
ਕਿਹਾ, ਅਸੀਂ ਸ੍ਰੀ ਅਕਾਲ ਤਖ਼ਤ ਦੇ ਕਿਸੇ ਵੀ ਫ਼ੈਸਲੇ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੇ
ਸੁਖਬੀਰ ਬਾਦਲ ਦੀਆਂ ਅੜੀਆਂ, ਹੰਕਾਰ ਅਤੇ ਲਾਲਚ ਕਰ ਕੇ ਹੀ ਸਿੱਖ ਕੌਮ ਅੱਜ ਇਸ ਸਥਿਤੀ 'ਚ ਖੜੀ ਹੈ : ਸੁਖਜਿੰਦਰ ਸਿੰਘ ਰੰਧਾਵਾ
ਕਿਹਾ, ਵੱਡੇ ਬਾਦਲ ਸਾਹਬ ਤਾਂ ਚਲੇ ਗਏ ਹੁਣ ਸੁਖਬੀਰ ਸਿੰਘ ਜੀ ਤੁਸੀਂ ਹੀ ਸਿੱਖ ਕੌਮ ਅਤੇ ਗੁਰੂ ਘਰਾਂ ਨੂੰ ਅਪਣੇ ਕਬਜ਼ੇ 'ਚੋਂ ਬਾਹਰ ਆਉਣ ਦਿਉ
ਗੁਰੂ ਮਰਿਯਾਦਾ ਤੈਅ ਕਰਨਾ ਕਿਸੇ ਸਰਕਾਰ ਦਾ ਕੰਮ ਨਹੀਂ: ਤਰੁਣ ਚੁੱਘ
ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਕੰਮ ਤੈਅ ਕਰਨ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬਾਨਾਂ ਕੋਲ ਹੈ।
ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਪਾਇਆ ਗਿਆ ਸਿਆਸੀ ਦਬਾਅ: ਬੀਬੀ ਜਗੀਰ ਕੌਰ
ਕਿਹਾ, ਅਜਿਹੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਗਦੀ ਹੈ
ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ, ‘ਪੰਥ ਦੇ ਵਿਸ਼ਵਾਸ ਨੂੰ ਬਣਾਈ ਰੱਖਾਂਗਾ’
ਕਿਹਾ, ਗੁਰੂ ਸਾਹਿਬ ਦੀ ਪਹਿਰੇਦਾਰੀ ਨੂੰ ਲਾਜ਼ਮੀ ਕਰਨ ਲਈ ਫੈਲਾਈ ਜਾਵੇਗੀ ਜਾਗਰੂਕਤਾ
ਸਾਕਾ ਨੀਲਾ ਤਾਰਾ ਤੋਂ ਬਾਅਦ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀਆਂ 1500 ਹੱਥ-ਲਿਖਤਾਂ ਵਾਪਸ ਨਹੀਂ ਮਿਲੀਆਂ: SGPC ਨੇ ਹਾਈ ਕੋਰਟ ਨੂੰ ਦਸਿਆ
ਸਤਿੰਦਰ ਸਿੰਘ ਨੇ ਇਹ ਵੀ ਸਵਾਲ ਕੀਤਾ ਹੈ ਕਿ ਜਦੋਂ 2003 ਦੀ ਪਟੀਸ਼ਨ ਦੇ ਜਵਾਬ ਵਿਚ ਦਾਇਰ ਸੀ.ਬੀ.ਆਈ. ਦੇ ਹਲਫ਼ਨਾਮੇ 'ਤੇ ਇਤਰਾਜ਼ ਕਿਉਂ ਨਹੀਂ ਕੀਤਾ?
ਵਿਵਾਦਾਂ 'ਚ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਨਵੀਂ ਫ਼ਿਲਮ ਦਾ ਦ੍ਰਿਸ਼
ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫ਼ਿਲਮਾਇਆ ਗਿਆ ਰੋਮਾਂਟਿਕ ਦ੍ਰਿਸ਼
ਜਦ ਆਲ ਇੰਡੀਆ ਰੇਡੀਓ ਤੋਂ ਸਵੇਰ ਵੇਲੇ ਕੇਵਲ ਦੋ ਸ਼ਬਦਾਂ ਦਾ ਤਿੰਨ-ਤਿੰਨ ਮਿੰਟ ਦਾ ਗਾਇਨ ਸੁਣਨ ਲਈ ਸਿੱਖ ਤਰਸਦੇ ਸਨ ਤੇ ਹੁਣ...
ਬਾਤ ਦਾ ਬਤੰਗੜ ਕਿਉਂ ਬਣਾਇਆ ਜਾ ਰਿਹੈ? ਕੇਵਲ ਇਕ ਮਤਾ ਪਾਸ ਕਰ ਕੇ ਗੱਲ ਖ਼ਤਮ ਕੀਤੀ ਜਾ ਸਕਦੀ ਹੈ
ਦਰਬਾਰ ਸਾਹਿਬ ਤੋਂ ਮੁਫ਼ਤ ਗੁਰਬਾਣੀ ਪ੍ਰਸਾਰਣ ਲਈ SGPC ਦਾ ਆਪਣਾ ਯੂ-ਟਿਊਬ ਚੈਨਲ ਹੋਣਾ ਚਾਹੀਦਾ-ਰਾਜਾ ਵੜਿੰਗ
ਪੀਪੀਸੀਸੀ ਪ੍ਰਧਾਨ ਨੇ ਅੱਗੇ ਕਿਹਾ ਕਿ ਸੰਗਤ ਨੇ ਗੁਰਬਾਣੀ ਕਿੱਥੋਂ ਸੁਣਨੀ ਹੈ ਇਹ ਉਨ੍ਹਾਂ ਦੀ ਚੋਣ ਹੋਣੀ ਚਾਹੀਦੀ ਹੈ