shehnaaz gill
Shehnaaz Gill’s Father News: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਫਿਰ ਮਿਲੀ ਧਮਕੀ! ਮੰਗੀ 50 ਲੱਖ ਰੁਪਏ ਦੀ ਫਿਰੌਤੀ
ਮੁਲਜ਼ਮ ਨੇ ਖੁਦ ਨੂੰ ਦਸਿਆ ਪਾਕਿਸਤਾਨੀ ਨਾਗਰਿਕ
Shehnaaz Gill and Guru Randhawa: Shehnaz Gill ਦੇ ਸਿਰ 'ਤੇ ਪੱਗ ਬੰਨ੍ਹਦੇ ਨਜ਼ਰ ਆਏ Guru Randhawa; ਵਾਇਰਲ ਹੋਈ ਵੀਡੀਉ
ਵੀਡੀਉ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿਚ ਲਿਖਿਆ- 'ਗੁਰੂ ਨੂੰ ਨਾਜ਼ ਤੇਰੇ ਤੇ... ਚਲੂ ਤੇਰਾ ਨਖਰਾ ਵੇ'।
Bollywood News: ਬਦਰੀਨਾਥ ਮੰਦਰ 'ਚ ਇਕੱਲੀ ਨਹੀਂ ਸੀ ਸ਼ਹਿਨਾਜ਼ ਗਿੱਲ, ਜਾਣੋ ਕਿਸ-ਕਿਸ ਨੇ ਮੱਥਾ ਟੇਕਿਆ
'ਸ਼ਹਿਨਾਜ਼ ਗਿੱਲ ਅਤੇ ਰਾਘਵ ਜੁਆਲ ਨੇ ਬਦਰੀਨਾਥ ਮੰਦਰ ਦਾ ਦੌਰਾ ਕੀਤਾ'
Shehnaaz Gill: ਸ਼ਹਿਨਾਜ਼ ਗਿੱਲ ਨੇ ਬਦਰੀਨਾਥ ਮੰਦਿਰ ਵਿਖੇ ਟੇਕਿਆ ਮੱਥਾ, ਤਸਵੀਰਾਂ ਵਾਇਰਲ
Shehnaaz Gill: ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
Shehnaaz Gill at Jio World Plaza Ramp: ਜੀਓ ਵਰਲਡ ਪਲਾਜ਼ਾ ਰੈਂਪ ਦੌਰਾਨ ਪੰਜਾਬ ਦੀ ਕੈਟਰੀਨਾ ਕੈਫ ਨੇ ਲਾਏ ਚਾਰ ਚੰਨ
ਮੁਕੇਸ਼ ਅੰਬਾਨੀ ਨੇ 31 ਅਕਤੂਬਰ ਨੂੰ ਮੁੰਬਈ ਵਿਚ ਸੱਭ ਤੋਂ ਵੱਡੇ ਮਾਲ ਜਿਓ ਵਰਲਡ ਪਲਾਜ਼ਾ ਦਾ ਉਦਘਾਟਨ ਕੀਤਾ।
ਮੋਟਾ ਹੋਣ ਕਾਰਨ ਸੁਣਨੇ ਪੈਂਦਾ ਸਨ ਤਾਅਨੇ, ਸ਼ਹਿਨਾਜ਼ ਗਿੱਲ ਨੇ ਦੱਸਿਆ ਆਪਣੀ Transformation ਦਾ ਰਾਜ਼
ਕਿਹਾ, ਲੋਕ ਸਮਝਦੇ ਸਨ ਕਿ ਮੈਂ ਸਿਰਫ਼ ਸਲਵਾਰ-ਸੂਟ ਹੀ ਪਾ ਸਕਦੀ ਹਾਂ, ਬਿੱਗ-ਬੌਸ ਤੋਂ ਬਾਅਦ ਆਇਆ ਬਦਲਾਅ