Shiromani Akali Dal Sanyuk ਪ੍ਰਧਾਨ ਮੰਤਰੀ ਵਲੋਂ ਢੀਂਡਸਾ ਨੂੰ ਬਾਦਲ ਦਾ ਅਸਲੀ ਵਾਰਸ ਦਸਣ ਨਾਲ ਅਕਾਲੀਆਂ ’ਚ ਨਵੀਂ ਚਰਚਾ ਛਿੜੀ ਐਨਡੀਏ ਦੀ ਮੀਟਿੰਗ ’ਚ ਪ੍ਰਧਾਨ ਮੰਤਰੀ ਨੇ ਕੀਤੀ ਸੀ ਟਿੱਪਣੀ,‘‘ਵਿਰੋਧੀ ਪਾਰਟੀਆਂ ਵਲੋਂ ਵੀ ਮੀਟਿੰਗ ’ਚ ਨਾ ਸੱਦੇ ਜਾਣ ਕਾਰਨ ਬਾਦਲ ਦਲ ਹੁਣ ਨਾ ਇਧਰ ਦਾ ਰਿਹਾ ਨਾ ਉਧਰ ਦਾ’’ Previous1 Next 1 of 1