son
ਪਾਤੜਾਂ : ਮਾਂ ਅਤੇ ਭਰਾ ਦਾ ਕਾਤਲ ਨਸ਼ਈ ਪੁੱਤ ਗ੍ਰਿਫ਼ਤਾਰ
ਨਸ਼ੇ ਲਈ ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿਤਾ ਸੀ ਅੰਜਾਮ
ਨਸ਼ੇੜੀ ਪੁੱਤ ਨੇ ਅਪਣੀ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਵਾਰਦਾਤ ਨੂੰ ਦਿਤਾ ਅੰਜਾਮ
ਤਰਨਤਾਰਨ : ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਦੀ ਡੁੱਬਣ ਕਾਰਨ ਮੌਤ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ
ਘਰ ’ਚ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ
ਸਹੁਰਾ ਬਣਨ ਲਈ ਬੇਤਾਬ ਹਨ ਨਵਜੋਤ ਸਿੰਘ ਸਿੱਧੂ, ਜਾਣੋ ਕੌਣ ਹੋਵੇਗੀ ਸਿੱਧੂ ਪਰਿਵਾਰ ਦੀ ਲਾੜੀ
ਇਨਾਇਤ ਰੰਧਾਵਾ ਪਟਿਆਲਾ ਦੀ ਰਹਿਣ ਵਾਲੀ ਹੈ
ASI ਦੇ ਜਵਾਨ ਪੁੱਤ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ
4 ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਅਮਰੀਕਾ ਗਿਆ ਸੀ।
ਅੰਮ੍ਰਿਤਸਰ 'ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਿਛੇ ਕੀਤੀ ਮਾਂ ਦੀ ਕੁੱਟਮਾਰ
ਮਾਂ ਨੂੰ ਮਾਰੇ ਥੱਪੜ ਤੇ ਵਾਲਾਂ ਤੋਂ ਫੜ ਕੇ ਘੜੀਸਿਆ, ਨੂੰਹ ਬੈਠੀ ਬਣਾਉਂਦੀ ਰਹੀ ਵੀਡੀਉ
ਨਾਜਾਇਜ਼ ਸ਼ਰਾਬ ਦੀਆਂ 10 ਪੇਟੀਆਂ ਸਮੇਤ ਪਿਓ-ਪੁੱਤ ਕਾਬੂ
ਮੁਲਜ਼ਮ ਕੁੱਝ ਦਿਨ ਵਿਚ ਕੈਨੇਡਾ ਜਾਣ ਦੀ ਬਣਾ ਰਿਹਾ ਸੀ ਯੋਜਨਾ
ਜਬਲਪੁਰ 'ਚ ਲਟਕਦੀਆਂ ਮਿਲੀਆਂ ਪਤੀ-ਪਤਨੀ ਤੇ ਬੇਟੇ ਦੀਆਂ ਲਾਸ਼ਾਂ: ਖੁਦਕੁਸ਼ੀ ਦਾ ਸ਼ੱਕ
ਸ਼ੁੱਕਰਵਾਰ ਤੋਂ ਘਰ ਬੰਦ ਸੀ
ਬਟਾਲਾ : ਸ਼ਿਵ ਸੈਨਾ ਆਗੂ ਰਾਜੀਵ ਮਹਾਜਨ ਅਤੇ ਉਸ ਦੇ ਪੁੱਤਰ ਨੂੰ ਮਾਰੀਆਂ ਗੋਲੀਆਂ
ਜ਼ਖ਼ਮੀਂ ਹਾਲਤ ’ਚ ਪਿਓ-ਪੁੱਤ ਨੂੰ ਹਸਪਤਾਲ ’ਚ ਕਰਵਾਇਆ ਭਰਤੀ
83 ਦੀ ਉਮਰ 'ਚ ਚੌਥੀ ਵਾਰ ਪਿਤਾ ਬਣੇ ਹਾਲੀਵੁੱਡ ਦੇ ਦਿੱਗਜ ਕਲਾਕਾਰ ਅਲ ਪਚੀਨੋ, 29 ਸਾਲਾ ਪ੍ਰੇਮਿਕਾ ਨੇ ਬੇਟੇ ਨੂੰ ਦਿਤਾ ਜਨਮ
ਅਲ ਪਚੀਨੋ ਅਤੇ ਨੂਰ ਨੂੰ ਪਹਿਲੀ ਵਾਰ ਅਪ੍ਰੈਲ 2022 ਵਿਚ ਇਕੱਠੇ ਡਿਨਰ ਕਰਦੇ ਦੇਖਿਆ ਗਿਆ ਸੀ