Spain
ਪੂਰੇ ਸਪੇਨ ਅਤੇ ਪੁਰਤਗਾਲ ’ਚ ਬਿਜਲੀ ਗੁੱਲ, ਸਬਵੇਅ ਨੈੱਟਵਰਕ, ਫੋਨ ਲਾਈਨਾਂ, ਟ੍ਰੈਫਿਕ ਲਾਈਟਾਂ ਅਤੇ ATM ਮਸ਼ੀਨਾਂ ਤਕ ਬੰਦ
ਬਿਜਲੀ ਬੰਦ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੀ 5 ਕਰੋੜ ਤੋਂ ਵੱਧ ਸਾਂਝੀ ਆਬਾਦੀ ਪ੍ਰਭਾਵਤ ਹੋਈ
ਸਪੇਨ 'ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ
7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
ਸਪੇਨ ਦੇ ਨਾਈਟ ਕਲੱਬ 'ਚ ਲੱਗੀ ਅੱਗ; 13 ਲੋਕਾਂ ਦੀ ਮੌਕੇ 'ਤੇ ਮੌਤ
ਕਈਆਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ
ਸਪੇਨ 'ਚ ਹੁਣ ਮਰਦਾਂ ਨੂੰ ਵੀ ਕਰਨਾ ਪਵੇਗਾ ਘਰ ਦਾ ਕੰਮ, ਕਰੀਬ 2 ਕਰੋੜ ਦੀ ਲਾਗਤ ਨਾਲ ਸਰਕਾਰ ਲਿਆ ਰਹੀ ਹੈ ਐਪ
ਔਰਤਾਂ ਦੇ ਨਾ ਗਿਣੇ ਜਾਣ ਵਾਲੇ ਕੰਮ ਅਤੇ ਮਾਨਸਿਕ ਤਣਾਅ ਨੂੰ ਲਿਆਵੇਗਾ ਸਾਹਮਣੇ
ਰੋਜ਼ੀ-ਰੋਟੀ ਲਈ ਸਪੇਨ ਗਏ ਨੌਜਵਾਨ ਨੇ ਕੀਤੀ ਆਤਮ ਹੱਤਿਆ, ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਪਹੁੰਚੀ ਦੇਹ
ਇਸ ਮੌਕੇ ਖੁਦ ਸੰਤ ਸੀਚੇਵਾਲ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਵਿਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ
ਸਪੇਨ 'ਚ ਸਿੱਖ ਖਿਡਾਰੀ ਦੇ ਹੱਕ ਵਿਚ ਟੀਮ ਨੇ ਕੀਤਾ ਮੈਚ ਦਾ ਬਾਈਕਾਟ
15 ਸਾਲਾ ਖਿਡਾਰੀ ਗੁਰਪ੍ਰੀਤ ਸਿੰਘ ਨੂੰ ਮੈਚ ਦੌਰਾਨ ਉਤਾਰਨ ਲਈ ਕਿਹਾ ਗਿਆ ਸੀ 'ਪਟਕਾ'
ਸਪੇਨ ਵਿਚ ਲੁੱਟ ਦਾ ਸ਼ਿਕਾਰ ਹੋਈ ਭਾਰਤੀ ਮਹਿਲਾ, ਲਾਈਵ ਹੋ ਕੇ ਬਿਆਨ ਕੀਤੀ ਹੱਡਬੀਤੀ
ਪੇਨ ਵਿਚ ਭਾਰਤੀ ਦੂਤਘਰ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।