Special public relations campaign ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਵਿਸ਼ੇਸ਼ ਜਨ ਸੰਪਰਕ ਮੁਹਿੰਮ ਚਲਾਏਗੀ ਭਾਜਪਾ ਭਾਜਪਾ ਦੀ ਇਹ ਮੁਹਿੰਮ 30 ਮਈ ਤੋਂ 30 ਜੂਨ ਤਕ ਯਾਨੀ ਪੂਰਾ ਇਕ ਮਹੀਨਾ ਚਲੇਗੀ। Previous1 Next 1 of 1