spokesmantv
ਦੋਸਤਾਂ ਨਾਲ ਨਹਿਰ ’ਚੋਂ ਮੱਛੀਆਂ ਫੜਨ ਗਿਆ ਨੌਜਵਾਨ ਡੁੱਬਿਆ, ਮੌਤ
ਗੋਤਾਖੋਰਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਨੂੰ ਨਹਿਰ 'ਚੋਂ ਕੱਢਿਆ ਬਾਹਰ
PM ਮੋਦੀ ਨੇ 'ਮਨ ਕੀ ਬਾਤ' 'ਚ ਮਿਆਵਾਕੀ ਦੀ ਤਕਨੀਕ ਦਾ ਕੀਤਾ ਜ਼ਿਕਰ, ਜਾਣੋ ਕੀ ਹੈ ਖਾਸ ਗੱਲ
'ਜੇਕਰ ਕਿਸੇ ਸਥਾਨ ਦੀ ਮਿੱਟੀ ਉਪਜਾਊ ਨਹੀਂ ਹੋਈ ਹੈ, ਤਾਂ ਮਿਆਵਾਕੀ ਤਕਨੀਕ ਉਸ ਖੇਤਰ ਨੂੰ ਬਣਾ ਸਕਦੀ ਹੈ ਦੁਬਾਰਾ ਹਰਿਆ-ਭਰਿਆ'
ਅਬੋਹਰ 'ਚ ਸਰਕਾਰੀ ਹਸਪਤਾਲ ਦੇ ਪੰਘੂੜੇ 'ਚ ਨਵਜੰਮੀ ਬੱਚੀ ਨੂੰ ਛੱਡ ਫਰਾਰ ਹੋਏ ਮਾਪੇ, ਬੱਚੀ ਦੀ ਹਾਲਤ ਨਾਜ਼ੁਕ
ਪੁਲਿਸ ਮਾਪਿਆਂ ਦੀ ਕਰ ਰਹੀ ਭਾਲ
ਆਸਟ੍ਰੇਲੀਆ ਜਾਣ ਤੋਂ 2 ਦਿਨ ਪਹਿਲਾਂ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਮਾਪਿਆਂ ਦਾ ਸੀ ਇਕਲੌਤਾ ਪੁੱਤ
ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਨੌਜਵਾਨਾਂ ਦੀ ਟਰਾਲੇ ਨਾਲ ਟਕਰਾਈ ਥਾਰ, ਇਕ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਨੌਜਵਾਨ
ਗ੍ਰੀਸ 'ਚ ਪ੍ਰਵਾਸੀ ਕਿਸ਼ਤੀ ਹਾਦਸੇ 'ਚ 300 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਮੌਤ
500 ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ!
ਅਮਰੀਕਾ ਵਿਚ ਵਾਪਰੇ ਦਰਦਨਾਕ ਹਾਦਸੇ 'ਚ ਟਾਂਡਾ ਦੇ ਨੌਜਵਾਨ ਦੀ ਹੋਈ ਮੌਤ
ਕੁਝ ਹੀ ਦਿਨਾਂ 'ਚ ਮਿਲਣਾ ਸੀ ਗ੍ਰੀਨ ਕਾਰਡ
ਕੇਂਦਰ ’ਚ ‘ਅਨਪੜ੍ਹ ਲੋਕ’ ਸਰਕਾਰ ਚਲਾ ਰਹੇ ਨੇ : ਅਰਵਿੰਦ ਕੇਜਰੀਵਾਲ
ਕਿਹਾ, ਅਗਲੀ ਵਾਰੀ ‘ਫ਼ਰਜ਼ੀ ਡਿਗਰੀਆਂ’ ਵਾਲਿਆਂ ਨੂੰ ਵੋਟ ਨਾ ਦਿਓ
ਹੈਦਰਾਬਾਦ ਹਵਾਈ ਅੱਡੇ 'ਤੇ ਯਾਤਰੀ ਕੋਲੋਂ 45 ਲੱਖ ਰੁਪਏ ਤੋਂ ਵੱਧ ਦਾ ਸੋਨਾ ਕੀਤਾ ਬਰਾਮਦ
ਕਸਟਮ ਅਧਿਕਾਰੀਆਂ ਨੇ ਯਾਤਰੀ ਨੂੰ ਹਿਰਾਸਤ 'ਚ ਲਿਆ
ਪੰਜਾਬ ਦੇ ਕਿਸਾਨਾਂ ਦਾ ਨਰਮੇ ਤੋਂ ਹੋਇਆ ਮੋਹਭੰਗ, ਇਸ ਵਾਰੀ ਕਪਾਹ ਦੀ ਖੇਤੀ ਲਈ ਰਕਬਾ ਸਿਰਫ਼ 1.75 ਲੱਖ ਹੈਕਟੇਅਰ
ਪਿਛਲੇ ਸਾਲ ਇਹ ਅੰਕੜਾ ਸੀ 2.50 ਲੱਖ ਹੈਕਟੇਅਰ