spokesmantv
ਜਲਵਾਯੂ ਤਬਦੀਲੀ ਦੇ ਅਸਰ ਕਾਰਨ ਬਦਲ ਰਿਹੈ ਚਾਹ ਦਾ ਸਵਾਦ
ਸੈਂਕੜੇ ਮਜ਼ਦੂਰਾਂ ਦੀ ਸਿਹਤ ’ਤੇ ਪੈ ਰਿਹੇ ਬੁਰਾ ਅਸਰ
ਤੇਲੰਗਾਨਾ ਦੇ ਗ੍ਰਹਿ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਜਦੋਂ ਔਰਤਾਂ ਛੋਟੇ ਕੱਪੜੇ ਪਾਉਂਦੀਆਂ ਤਾਂ ਹੁੰਦੀ ਹੈ ਪਰੇਸ਼ਾਨੀ
''ਜਦੋਂ ਜ਼ਿਆਦਾ ਕੱਪੜੇ ਪਾਉਂਦੀਆਂ ਤਾ ਸ਼ਾਂਤੀ ਮਿਲਦੀ ਹੈ''
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ 'ਚ ਚੱਲੀਆਂ ਤਾਬੜਤੋੜ ਗੋਲੀਆਂ, 8 ਲੋਕ ਜ਼ਖ਼ਮੀ
ਦੋ ਲੋਕਾਂ ਦੀ ਹਾਲਤ ਨਾਜ਼ੁਕ
ਹੁਸ਼ਿਆਰਪੁਰ ਪੁਲਿਸ ਨੇ ਬੰਬੀਹਾ ਗੈਂਗ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ
ਫਿਰੌਤੀ ਨਾ ਮਿਲਣ 'ਤੇ ਨਰਾਇਣ ਜਵੈਲਰਜ਼ ਦੀ ਦੁਕਾਨ 'ਤੇ ਚਲਾਈਆ ਸਨ ਗੋਲੀਆਂ, ਮਾਸਟਰਮਾਈਂਡ ਸਮੇਤ 3 ਫਰਾਰ
ਜਾਣੋ, ਬੱਚਿਆਂ ਨੂੰ ਹੱਥਾਂ ਦੀ ਸਫਾਈ ਲਈ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ
ਸੈਨੇਟਾਈਜ਼ਰ ਦੀ ਵਰਤੋਂ ਬਹੁਤ ਜ਼ਿਆਦਾ ਨਾ ਕਰੋ।
ਬ੍ਰਿਜ ਭੂਸ਼ਣ ਸਿੰਘ ਦੇ ਪ੍ਰੋਗਰਾਮ 'ਚ ਲੱਗੀਆਂ ਕੁਰਸੀਆਂ,ਗੁਥੱਮ- ਗੁੱਥੀ ਹੋਏ ਸਮਰੱਥਕ
ਸੈਲਫੀ ਲੈਣ ਦੇ ਚੱਕਰਾਂ 'ਚ ਆਪਸ ਚ ਭਿੜੇ ਸਮਰੱਥਕ
ਸਥਾਨਕ ਸਰਕਾਰਾਂ ਵਿਭਾਗ ਵਿਚ ਨਵ-ਨਿਯੁਕਤ ਕਲਰਕਾਂ ਵਲੋਂ ਪਾਰਦਰਸ਼ੀ ਤੇ ਮੈਰਿਟ ਆਧਾਰ ਉਤੇ ਭਰਤੀ ਲਈ CM ਦੀ ਸ਼ਲਾਘਾ
ਸਮੁੱਚੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹੀ ਗਈ ਹੈ।
ਜਲੰਧਰ ਦੇ ਦਲ-ਬਦਲੂ ਮੇਜਰ ਸਿੰਘ ਨੂੰ ਝਟਕਾ, ਅਦਾਲਤ ਨੇ ਕੁੱਟਮਾਰ ਦੇ ਮਾਮਲੇ 'ਚ ਸਾਥੀਆਂ ਨੂੰ ਕੀਤਾ ਨਾਮਜ਼ਦ
ਦੋਵਾਂ ਨੇ ਇਕ ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਦੋਵਾਂ ਨੇ ਇਕ-ਦੂਜੇ ਖਿਲਾਫ ਕਰਾਸ ਕੇਸ ਦਾਇਰ ਕੀਤਾ ਸੀ।
ਬਘੇਲ ਨੇ ਫਿਲਮ ‘ਆਦਿਪੁਰਸ਼’ ਨੂੰ ਭਗਵਾਨ ਰਾਮ ਅਤੇ ਹਨੂੰਮਾਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਦਸਿਆ
‘‘ਅੱਜਕਲ੍ਹ ਸਾਡੇ ਸਾਰੇ ਪੂਜਣਯੋਗ ਦੇਵਤਿਆਂ ਦੇ ਅਕਸ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ''
ਖੇਤ 'ਚ ਕਮਾਦ ਦੀ ਗੋਡੀ ਕਰਨ ਗਏ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ
ਅਪਣੇ ਪਿੱਛੇ ਇਕ ਸਾਲ ਦੇ ਪੁੱਤ ਤੇ ਪਤਨੀ ਨੂੰ ਰੌਂਦਿਆ ਛੱਡ ਗਿਆ ਮ੍ਰਿਤਕ