spokesmantv
ਤਪਾ ਨੇੜੇ ਵਾਪਰਿਆ ਵੱਡਾ ਹਾਦਸਾ, ਇਕੋ ਪ੍ਰਵਾਰ ਦੇ ਤਿੰਨ ਜੀਆਂ ਸਮੇਤ ਚਾਰ ਲੋਕਾਂ ਦੀ ਹੋਈ ਮੌਤ
ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ
ਡਿਊਟੀ ਦੌਰਾਨ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਵਿਗੜੀ ਸਿਹਤ, ਹੋਈ ਮੌਤ
ਅੰਤਿਮ ਸੰਸਕਾਰ ਮੌਕੇ ਜਵਾਨਾਂ ਨੇ ਭੇਟ ਕੀਤੀ ਸਲਾਮੀ
ਮਿਆਂਮਾਰ 'ਚ ਤਬਾਹੀ ਮਚਾਉਣ ਤੋਂ ਬਾਅਦ ਭਾਰਤ 'ਚ ਵੀ ਅਪਣਾ ਅਸਰ ਵਿਖਾਵੇਗਾ ਮੋਚਾ ਤੂਫਾਨ, ਚਿਤਾਵਨੀ ਜਾਰੀ
ਮੋਕਾ ਚੱਕਰਵਾਤ ਕਾਰਨ ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਚਿਤਾਵਨੀ ਜਾਰੀ
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ
ਸੂਬੇ 'ਚ ਮੁੜ ਠੰਢਾ ਹੋਵੇਗਾ ਮੌਸਮ
ਅਬੋਹਰ 'ਚ ਕੈਂਟਰ 'ਤੇ ਡਿੱਗਿਆ ਦਰਖੱਤ, ਬੁਰੀ ਤਰ੍ਹਾਂ ਅੰਦਰ ਫਸਿਆ ਡਰਾਈਵਰ
ਗੰਭੀਰ ਰੂਪ ਵਿਚ ਜ਼ਖਮੀ ਹੋਇਆ ਡਰਾਈਵਰ
ਸੂਬੇ 'ਚ ਪੈ ਰਹੀ ਅੱਤ ਦੀ ਗਰਮੀ, ਤਾਪਮਾਨ 40 ਡਿਗਰੀ ਤੋਂ ਹੋਇਆ ਪਾਰ
ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ
ਨੇਪਾਲ: ਸ਼ੇਰਪਾ ਗਾਈਡ ਨੇ 26ਵੀਂ ਵਾਰ ਫ਼ਤਹਿ ਕੀਤਾ ਮਾਊਂਟ ਐਵਰੈਸਟ
ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਦੂਜੇ ਵਿਅਕਤੀ
ਜ਼ੈਂਬੀਆ 'ਚ ਬੱਸ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 24 ਦੀ ਮੌਤ
12 ਲੋਕ ਜ਼ਖ਼ਮੀ
ਸਾਡੇ ਵੋਟਰਾਂ ਨੂੰ ਡਰਾਇਆ-ਧਮਕਾਇਆ ਗਿਆ, 12 ਫੀਸਦੀ ਘੱਟ ਵੋਟਿੰਗ ਕਾਰਨ ਹਾਰੇ- ਰਾਜਾ ਵੜਿੰਗ
'ਵਪਾਰੀਆਂ ਨੇ ਆਪਣੀਆਂ ਵੋਟਾਂ ਨਹੀਂ ਪਾਈਆਂ ਅਤੇ ਪੰਜਾਬ ਕਾਂਗਰਸ ਘੱਟ ਪੋਲਿੰਗ ਕਾਰਨ ਹਾਰ ਗਈ'
UAE 'ਚ 17ਵੀਂ ਮੰਜ਼ਿਲ ਤੋਂ ਡਿੱਗਣ ਨਾਲ ਭਾਰਤੀ ਮੂਲ ਦੀ ਬੱਚੀ ਦੀ ਹੋਈ ਮੌਤ
ਕੇਰਲ ਦੀ ਰਹਿਣ ਵਾਲੀ ਸੀ 12 ਸਾਲਾ ਮ੍ਰਿਤਕ ਬੱਚੀ