spokesmantv
'ਹਲੇ ਮੁਕਿਆ ਨਹੀਂ' ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੇ ਪੱਟ ਦਿੱਤੀਆਂ ਧੂੜਾਂ, ਹੋਏ ਮਿਲੀਅਨ Views
ਅੱਧੇ ਘੰਟੇ 'ਚ ਹੋਏ 19.7 ਮਿਲੀਅਨ ਵਿਊਜ਼
ਇੰਟਰਨੈੱਟ 'ਤੇ ਸਰਕਾਰ ਬਾਰੇ ਗਲਤ ਜਾਣਕਾਰੀ ਦੀ ਜਾਂਚ ਲਈ ਬਣਾਈ ਜਾਵੇਗੀ ਇਕਾਈ
ਇਹ ਇਕਾਈ ਆਨਲਾਈਨ ਫੋਰਮਾਂ 'ਤੇ ਪੋਸਟ ਕੀਤੀ ਗਈ ਸਾਰੀ ਜਾਣਕਾਰੀ ਦੇ ਤੱਥਾਂ ਦੀ ਜਾਂਚ ਕਰੇਗੀ।
11000 ਫੁੱਟ ਦੀ ਉਚਾਈ ’ਤੇ ਉੱਡ ਰਹੇ ਜਹਾਜ਼ ’ਚੋਂ ਮਿਲਿਆ ਕੋਬਰਾ, ਯਾਤਰੀਆਂ ਦੇ ਸੁੱਕੇ ਸਾਹ!
ਪਾਇਲਟ ਨੇ ਹਿੰਮਤ ਨਾਲ ਜਹਾਜ਼ ਕੀਤਾ ਲੈਂਡ
ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹਨ ਇਹ ਪੱਤੇ
ਸੀਤਾਫਲ ਦੇ ਦਰੱਖ਼ਤ ਦੇ ਪੱਤਿਆਂ ਵਿਚ ਐਂਟੀ-ਡਾਇਬੀਟਿਕ ਗੁਣ ਮਿਲ ਜਾਂਦੇ ਹਨ
ਦੁਬਈ 'ਚ ਬੱਸ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਵਿਅਕਤੀ ਨੂੰ ਮਿਲਿਆ 11 ਕਰੋੜ ਰੁਪਏ ਦਾ ਮੁਆਵਜ਼ਾ
ਹਾਦਸੇ 'ਚ ਭਾਰਤੀ ਵਿਅਕਤੀ ਦਾ 50 ਫੀਸਦੀ ਦਿਮਾਗ ਹੋ ਗਿਆ ਸੀ ਡੈਮੇਜ
ਜੰਮੂ-ਕਸ਼ਮੀਰ ਪੁਲਿਸ ਨੇ 70 ਕਰੋੜ ਦੀ 11 ਕਿਲੋ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ
11.82 ਲੱਖ ਵੀ ਕੀਤੇ ਬਰਾਮਦ
ਹਰ ਰੋਜ਼ ਵ੍ਹੀਲ ਚੇਅਰ 'ਤੇ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੜ੍ਹਾਈ ਲਈ ਸਕੂਲ ਜਾਂਦੀ ਹੈ ਇਹ ਵਿਦਿਆਰਥਣ
10ਵੀਂ ਕਲਾਸ ਦੀ ਵਿਦਿਆਰਥਣ ਹੈ ਸਨੇਹਾ
ਅੱਜ ਦਾ ਹੁਕਮਨਾਮਾ (7 ਅਪ੍ਰੈਲ 2023)
ਸਲੋਕ ਮਃ ੪ ॥
ਸਕੂਲ 'ਚ ਦਾਖਲਾ ਲੈ ਕੇ ਵਾਪਸ ਪਰਤ ਰਹੀ 4 ਸਾਲਾ ਬੱਚੀ ਨੂੰ ਮੋਟਰਸਾਈਕਲ ਨੇ ਮਾਰੀ ਟੱਕਰ, ਮੌਤ
ਲੜਕੀ ਦੀ ਮਾਂ ਗੰਭੀਰ ਜ਼ਖਮੀ
ਪੰਜਾਬ ਵਿੱਚ ਰਾਸ਼ਟਰੀ ਰਾਜਮਾਰਗ ਬਣਾਉਣ ਲਈ ਰੱਖੇ ਗਏ 6,000 ਕਰੋੜ ਰੁਪਏ
NHAI ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਲਈ ਖਰਚੇ ਗਏ 13,281.03 ਕਰੋੜ ਰੁਪਏ