spokesmantv
ਕੈਂਟ ਤੋਂ ਲੁਧਿਆਣਾ ਜਾ ਰਹੀ ਰੇਲਗੱਡੀ ਨਾਲ ਵਾਪਰਿਆ ਹਾਦਸਾ, ਪਟੜੀ ਤੋਂ ਉਤਰੇ 3 ਡੱਬੇ
ਇਕ ਘੰਟੇ ਤੱਕ ਦੀ ਕੋਸ਼ਿਸ਼ ਤੋਂ ਬਾਅਦ ਮੁੜ ਪਟੜੀ 'ਤੇ ਚੜਾਏ ਗਏ ਡੱਬੇ
ਕਸਟਮ ਅਫ਼ਸਰਾਂ ਨੇ ਦਿੱਲੀ ਏਅਰਪੋਰਟ 1 ਕਰੋੜ ਰੁਪਏ ਦਾ ਸੋਨਾ ਕੀਤਾ ਬਰਾਮਦ, ਦੋ ਗ੍ਰਿਫਤਾਰ
ਸੋਨਾ ਦਾ ਕੁੱਲ ਵਜ਼ਨ 2076.38 ਗ੍ਰਾਮ
ਜਿਵੇਂ ਮੇਰਾ ਪੁੱਤ ਅਣਖ ਨਾਲ ਜਿਉਂ ਕੇ ਗਿਆ ਉਵੇਂ ਹੀ ਅਸੀਂ ਅਣਖ ਨਾਲ ਜੀਵਾਂਗੇ- ਚਰਨ ਕੌਰ
'ਭਾਵੇਂ ਕੱਲ੍ਹ ਨੂੰ ਗੋਲੀ ਵੱਜਦੀ ਹੁਣ ਵੱਜ ਜਾਵੇ ਕੋਈ ਪ੍ਰਵਾਹ ਨਹੀਂ'
ਭਾਰਤ ਨੂੰ ਮਿਲਿਆ ਬੈਸਟ ਡਾਕੂਮੈਂਟਰੀ ਦਾ ਐਵਾਰਡ, 'ਦਾ ਐਲੀਫੈਂਟ ਵਿਸਪਰਸ' ਨੂੰ ਮਿਲਿਆ OSCAR
ਪ੍ਰਿਯੰਕਾ ਚੋਪੜਾ ਨੇ ਦ ਐਲੀਫੈਂਟ ਵਿਸਪਰਸ ਦੀ ਕੀਤੀ ਪ੍ਰਸ਼ੰਸਾ
ਲੁਧਿਆਣਾ 'ਚ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲਿਆ, ਦੋਵਾਂ ਦੀ ਮੌਤ
ਟਰਾਲਾ ਚਾਲਕ ਮੌਕੇ ਤੋਂ ਹੋਇਆ ਫਰਾਰ
ਚੀਨ: ਚੌਥੀ ਮੰਜ਼ਿਲ ਤੋਂ ਡਿੱਗਿਆ ਬੱਚਾ, ਰਾਹਗੀਰ ਨੇ ਪਾਈਪ 'ਤੇ ਚੜ੍ਹ ਕੇ ਬਚਾਈ ਬੱਚੇ ਦੀ ਜਾਨ
ਬਚਾਉਣ ਵਾਲੇ ਵਿਅਕਤੀ ਦੀ ਹਰ ਕੋਈ ਕਰ ਰਿਹਾ ਸ਼ਲਾਘਾ
ਰਾਜਸਥਾਨ ‘ਚ 'ਆਪ' ਅੱਜ ਕਰੇਗੀ ਸ਼ਕਤੀ ਪ੍ਰਦਰਸ਼ਨ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਗੇ ਸ਼ਾਮਲ
ਭਲਕੇ 'ਆਪ' ਭੋਪਾਲ 'ਚ ਕਰੇਗੀ ਮਹਾਂਰੈਲੀ
ਅੱਜ ਦਾ ਹੁਕਮਨਾਮਾ (13 ਮਾਰਚ 2023)
ਧਨਾਸਰੀ ਮਹਲਾ ੫॥
ਪਠਾਨਕੋਟ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
2 ਟਿੱਪਰਾਂ ਅਤੇ 1 JCB ਸਮੇਤ 4 ਕਾਬੂ
ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ.ਅੰਬੇਡਕਰ ਭਵਨ: ਡਾ. ਬਲਜੀਤ ਕੌਰ
ਜਗ੍ਹਾ ਮਿਲਣ ਉਤੇ ਵਿੱਤ ਵਿਭਾਗ ਤੋਂ ਫੰਡਾਂ ਦਾ ਪ੍ਰਬੰਧ ਕਰ ਕੇ ਡਾ.ਬੀ.ਆਰ ਅੰਬੇਡਕਰ ਭਵਨ ਜਲਦ ਬਣਾ ਦਿੱਤਾ ਜਾਵੇਗਾ।