spokesmantv
ਚੰਡੀਗੜ੍ਹ 'ਚ ਲੁਟੇਰਿਆਂ ਤੋਂ ਬਚਦੇ ਪੰਜਾਬ ਯੂਨੀਵਰਸਿਟੀ ਦੀ ਕੰਧ ਤੋੜ ਕੇ ਅੰਦਰ ਵੜੀ ਕਾਰ
ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਕੀਤੇ ਦਰਜ, CCTV ਕੈਮਰਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਕਰੇਗੀ ਭਾਲ
ਮਿਸਰ ਦੇ ਇਕ ਹਸਪਤਾਲ 'ਚ ਲੱਗੀ ਭਿਆਨਕ ਅੱਗ, ਤਿੰਨ ਮੌਤਾਂ
22 ਲੋਕ ਗੰਭੀਰ ਜ਼ਖਮੀ
ਤਲਵੰਡੀ ਭਾਈ 'ਚ ਗੱਡੀ ਵਿਚੋਂ ਮਿਲੀ ASI ਦੀ ਲਾਸ਼
ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਮੋਗਾ ਵਿਖੇ ਤਾਇਨਾਤ ਸਨ ASI ਚਰਨਜੀਤ ਸਿੰਘ
ਸਰਦੀਆਂ ਵਿਚ ਖਾਣਾ ਚਾਹੀਦਾ ਹੈ ਦਹੀਂ ਜਾ ਨਹੀਂ? ਆਉ ਜਾਣਦੇ ਹਾਂ
ਚਮੜੀ ਨੂੰ ਖ਼ੁਸ਼ਕੀ ਤੋਂ ਬਚਾਉਣ ਲਈ ਕੁਦਰਤੀ ਨਮੀ ਦੇਣ ਵਾਲੇ ਤੱਤ ਹੁੰਦੇ ਹਨ
14 ਸਾਲ ਦੀ ਉਮਰ ਵਿਚ ਘਰ-ਘਰ ਅਖਬਾਰ ਵੇਚ ਕੇ ਜਮਾਂ ਕੀਤੀ ਪੂੰਜੀ, ਅੱਜ ਕਰੋੜਾਂ ਦੇ ਘਰ ਦੀ ਮਾਲਕਣ ਬਣੀ ਇਹ ਲੜਕੀ
ਹੱਸਣ -ਖੇਡਣ ਦੀ ਉਮਰ ਵਿਚ ਚੁੱਕੀ ਵੱਡੀ ਜ਼ਿੰਮੇਵਾਰੀ
ਇੱਕ ਹਫ਼ਤੇ ਵਿੱਚ 16.36 ਕਿਲੋ ਹੈਰੋਇਨ, 6.70 ਕਿਲੋ ਅਫੀਮ ਸਮੇਤ 257 ਨਸ਼ਾ ਤਸਕਰ ਕਾਬੂ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸਾਂ ‘ਤੇ ਪੰਜਾਬ ਪੁਲਿਸ ਸੂਬੇ ‘ਚੋਂ ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ
ਰਾਜਸਥਾਨ 'ਚ ਢਾਬੇ 'ਤੇ ਡਿਨਰ ਕਰਨ ਗਏ ਚਾਰ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ
ਇਹ ਦਰਦਨਾਕ ਇੰਨਾ ਦਰਦਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ
ਉਡੀਸਾ ਦੇ ਸਿਹਤ ਮੰਤਰੀ ਨਾਬਾ ਦਾਸ ਦਾ ਹੋਇਆ ਦਿਹਾਂਤ, ਇਲਾਜ ਦੌਰਾਨ ਤੋੜਿਆ ਦਮ
ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ ਇਸੇ ਦੌਰਾਨ ਹਮਲਾਵਰ ਨੇ ਮਾਰੀ ਗੋਲੀ
ਪਾਕਿਸਤਾਨ 'ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 10 ਵਿਦਿਆਰਥੀਆਂ ਦੀ ਹੋਈ ਮੌਤ
ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 7 ਤੋਂ 14 ਸਾਲ ਦੇ ਵਿਚਕਾਰ ਹੈ