spokesmantv
ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਦੇ ਬਾਵਜੂਦ ਮਾਸੂਮ ਦਾ ਨਹੀਂ ਹੋਇਆ ਵਾਲ ਵੀ ਵਿੰਗਾ
ਘਟਨਾ CCTV 'ਚ ਹੋਈ ਕੈਦ
ਅਬੋਹਰ 'ਚ ਕਾਰ ਦੀ ਟੱਕਰ ਵੱਜਣ ਨਾਲ ਬੱਚੀ ਦੀ ਹੋਈ ਮੌਤ
ਆਪਣੀ ਮਾਂ ਨਾਲ ਖੇਤਾਂ ਤੋਂ ਨਰਮਾ ਚੁੱਗ ਕੇ ਆ ਰਹੀ ਸੀ ਵਾਪਸ
ਫਾਜ਼ਿਲਕਾ 'ਚ ਟਰੇਨ ਦੀ ਲਪੇਟ 'ਚ ਆਇਆ ਵਿਅਕਤੀ, ਮੌਤ
ਮ੍ਰਿਤਕ ਦੀ ਮਾਨਸਿਕ ਹਾਲਤ ਨਹੀਂ ਸੀ ਠੀਕ
ਅਬੋਹਰ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਤਿੰਨ ਮਹੀਨੇ ਦੀ ਬੱਚੀ ਦਾ ਪਿਤਾ ਸੀ ਮ੍ਰਿਤਕ
ਮੱਧ ਪ੍ਰਦੇਸ਼ 'ਚ ਸੇਵਾਮੁਕਤ ਫ਼ੌਜੀ ਨੇ ਧੀ, ਭਰਾ ਤੇ ਭਤੀਜੇ ਨੂੰ ਮਾਰੀਆਂ ਗੋਲੀਆਂ
ਭਰਾ ਅਤੇ ਭਤੀਜੇ ਦੀ ਹੋਈ ਮੌਤ, ਧੀ ਗੰਭੀਰ ਜ਼ਖ਼ਮੀ
ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ
ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਬਣਨਗੇ ਗਵਾਹ
ਆਸਟ੍ਰੇਲੀਆ ਵਿਚ ਰਹਿ ਰਹੇ ਲੋਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਕੀਤਾ ਇਹ ਐਲਾਨ
ਫਰਵਰੀ 2024 ਤੋਂ ਮਹਾਂਮਾਰੀ ਇਵੈਂਟ ਵੀਜ਼ਾ ਹੋਵੇਗਾ ਬੰਦ
ਸੱਪ ਦੇ ਡੰਗਣ ਨਾਲ ਦੋ ਲੋਕਾਂ ਦੀ ਹੋਈ ਮੌਤ
ਝੋਨੇ ਨੂੰ ਪਾਣੀ ਲਾ ਰਹੇ ਕਿਸਾਨ ਗੁਰਮੇਲ ਸਿੰਘ ਨੂੰ ਸੱਪ ਨੇ ਡੰਗਿਆ
ਅੰਮ੍ਰਿਤਸਰ ਹਵਾਈ ਅੱਡੇ 'ਤੇ 15.74 ਲੱਖ ਰੁਪਏ ਦਾ ਸੋਨਾ ਬਰਾਮਦ
ਕਸਟਮ ਵਿਭਾਗ ਨੇ ਦੁਬਈ ਤੋਂ ਆਏ ਇਕ ਯਾਤਰੀ ਤੋਂ ਚੈਕਿੰਗ ਦੌਰਾਨ ਬਰਾਮਦ ਕੀਤਾ ਸੋਨਾ
ਅਜਨਾਲਾ 'ਚ ਕਾਂਗਰਸੀ ਸਰਪੰਚ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ
ਗੰਭੀਰ ਰੂਪ ਵਿਚ ਹਸਪਤਾਲ ਚ ਕਰਵਾਇਆ ਭਰਤੀ