stock market
ਕਈ ਦਿਨਾਂ ਦੀ ਗਿਰਾਵਟ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੈਕਸ 740 ਅੰਕ ਚੜ੍ਹਿਆ
ਨਿਫਟੀ ਨੇ ਤੋੜਿਆ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ
ਸੰਮਤ 2081 ਦੇ ਮੁਹੂਰਤ ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ, ਸੈਂਸੈਕਸ ਤੇ ਨਿਫਟੀ ਵਧ ਕੇ ਬੰਦ ਹੋਏ
ਸ਼ੁਕਰਵਾਰ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤਕ ਇਕ ਵਿਸ਼ੇਸ਼ ਮੁਹੂਰਤ ਵਪਾਰਕ ਸੈਸ਼ਨ ਚਲਿਆ
ਚੋਣ ਨਤੀਜਿਆਂ ਨੂੰ ਲੈ ਕੇ ਬੇਯਕੀਨੀ, ਵਿਦੇਸ਼ੀ ਨਿਵੇਸ਼ਕਾਂ ਨੇ ਮਈ ’ਚ ਹੁਣ ਤਕ ਸ਼ੇਅਰ ਬਾਜ਼ਾਰਾਂ ਤੋਂ 22,000 ਕਰੋੜ ਰੁਪਏ ਕੱਢੇ
ਜਿਵੇਂ-ਜਿਵੇਂ ਚੋਣਾਂ ਦੇ ਮੋਰਚੇ ’ਤੇ ਚੀਜ਼ਾਂ ਸਪੱਸ਼ਟ ਹੋਣਗੀਆਂ, ਭਾਰਤੀ ਬਾਜ਼ਾਰ ’ਚ ਐੱਫ.ਪੀ.ਆਈ. ਦੀ ਖਰੀਦਦਾਰੀ ਵਧੇਗੀ
ਸੈਂਸੈਕਸ ਪਹਿਲੀ ਵਾਰ 75,000 ਦੇ ਪਾਰ ਬੰਦ, ਨਿਫਟੀ ਵੀ ਨਵੇਂ ਸਿਖਰ ’ਤੇ ਪਹੁੰਚਿਆ
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 354.45 ਅੰਕ ਯਾਨੀ 0.47 ਫੀ ਸਦੀ ਦੀ ਤੇਜ਼ੀ ਨਾਲ 75,038.15 ਅੰਕ ’ਤੇ ਬੰਦ ਹੋਇਆ
ਚੋਣ ਨਤੀਜਿਆਂ ਤੋਂ ਝੂਮਿਆ ਸ਼ੇਅਰ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਬਣਾਏ ਨਵੇਂ ਰੀਕਾਰਡ
20 ਮਈ, 2022 ਤੋਂ ਬਾਅਦ ਸੈਂਸੈਕਸ ਲਈ ਇਕ ਦਿਨ ’ਚ ਸਭ ਤੋਂ ਵੱਡੀ ਤੇਜ਼ੀ
Stock Market News: ਮੂਧੇ-ਮੂੰਹ ਡਿੱਗੇ ਕਈ ਕੰਪਨੀਆਂ ਦੇ ਸ਼ੇਅਰ ਤਾਂ LIC ਨੇ ਖੇਡਿਆ ਦਾਅ
'ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਐਲਆਈਸੀ ਦੀ ਵੱਡੀ ਹਿੱਸੇਦਾਰੀ ਹੈ'
ਸ਼ੇਅਰ ਬਾਜ਼ਾਰ ਨਵੀਂਆਂ ਉਚਾਈਆਂ ’ਤੇ ਪੁੱਜਿਆ
ਸੈਂਸੈਕਸ 63,523.15 ਦੇ ਰੀਕਾਰਡ ਉੱਚ ਪੱਧਰ ’ਤੇ ਬੰਦ ਹੋਇਆ
ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ: ਨਵੇਂ ਸਿਖ਼ਰ ’ਤੇ ਪਹੁੰਚਿਆ ਸੈਂਸੈਕਸ, ਨਿਫਟੀ ’ਚ ਵੀ ਆਇਆ ਉਛਾਲ
ਸੈਂਸੈਕਸ ਕਰੀਬ ਸੱਤ ਮਹੀਨਿਆਂ ਬਾਅਦ ਇਸ ਪਧਰ 'ਤੇ ਪਹੁੰਚਿਆ ਹੈ
ਭਾਰਤ ਬਣਿਆ ਦੁਨੀਆਂ ਦਾ 5ਵਾਂ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ : 33 ਸਾਲਾਂ 'ਚ ਸੈਂਸੈਕਸ 60 ਗੁਣਾ ਵਧਿਆ,ਨਿਵੇਸ਼ਕਾਂ ਦੀ ਗਿਣਤੀ 11 ਕਰੋੜ ਤੋਂ ਪਾਰ
ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਭਾਰੀ ਵਿਕਰੀ ਕਾਰਨ ਇਸ ਸਾਲ ਜਨਵਰੀ ਦੌਰਾਨ ਇਹ ਛੇਵੇਂ ਸਥਾਨ 'ਤੇ ਖਿਸਕ ਗਈ ਸੀ