strike
Trade unions and farmers bodies Strike: ਟਰੇਡ ਯੂਨੀਅਨਾਂ ਅਤੇ ਕਿਸਾਨ ਜਥੇਬੰਦਆਂ ਵਲੋਂ 16 ਫਰਵਰੀ ਨੂੰ ਦੇਸ਼ ਪਧਰੀ ਹੜਤਾਲ ਦਾ ਸੱਦਾ
ਵਿਦਿਆਰਥੀਆਂ, ਨੌਜੁਆਨਾਂ, ਅਧਿਆਪਕਾਂ, ਔਰਤਾਂ, ਸਮਾਜਕ ਅੰਦੋਲਨਾਂ ਅਤੇ ਕਲਾ, ਸਭਿਆਚਾਰ, ਸਾਹਿਤ ਦੇ ਖੇਤਰ ’ਚ ਸਾਰੀਆਂ ਹਮਖਿਆਲੀ ਲਹਿਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ
Haryana News: ਦੀਵਾਲੀ ਦੀ ਰਾਤ ਨੂੰ ਹਰਿਆਣਾ ਰੋਡਵੇਜ਼ ਦੇ ਡਰਾਈਵਰ ਦੇ ਕਤਲ ਵਿਰੁਧ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ
'ਰਾਜਵੀਰ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ'
Punjab PRTC Bus Strike: ਪੰਜਾਬ ’ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ; PRTC ਅਤੇ PUNBUS ਵਲੋਂ ਕੀਤਾ ਜਾਵੇਗਾ ਚੱਕਾ ਜਾਮ
ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਵਿਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ਹੈ।
Chandigrh News: ਪੰਜਾਬ ਯੂਨੀਵਰਸਿਟੀ 'ਚ ਬੀਡੀਐਸ-ਐਮਡੀਐਸ ਦੇ ਵਿਦਿਆਰਥੀ ਬੈਠੇ ਹੜਤਾਲ 'ਤੇ
ਹੜਤਾਲ 'ਤੇ ਬੈੱਠੇ ਵਿਦਿਆਰਥੀਆਂ ਨੇ ਮਾਣ ਭੱਤਾ ਵਧਾਉਣ ਦੀ ਕੀਤੀ ਮੰਗ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰੋਸੇ ਮਗਰੋਂ ਆੜ੍ਹਤੀਆਂ ਵੱਲੋਂ ਹੜਤਾਲ ਖ਼ਤਮ
ਐਫ.ਸੀ.ਆਈ. ਦੇ ਡੀ.ਜੀ.ਐਮ. ਨੂੰ ਆੜ੍ਹਤੀਆਂ ਦੇ ਮੁੱਦਿਆਂ 'ਤੇ 10 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ
108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਤਨਖ਼ਾਹ 'ਚ 5 ਹਜ਼ਾਰ ਰੁਪਏ ਦਾ ਵਾਧਾ ਅਤੇ ਹੋਰ ਹੱਕੀ ਮੰਗਾਂ ਲਈ ਸਰਕਾਰ ਨੂੰ ਦਿਤਾ ਅਲਟੀਮੇਟਮ
ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਤਹਿਸੀਲਦਾਰਾਂ ਨੇ ਹੜਤਾਲ ਖ਼ਤਮ ਕਰਨ ਦਾ ਕੀਤਾ ਐਲਾਨ
ਵਿਧਾਇਕ ਦਿਨੇਸ਼ ਚੱਢਾ ਦੀ ਅਪੀਲ ਮਗਰੋਂ ਅੱਜ ਤੋਂ ਕੰਮ 'ਤੇ ਵਾਪਸ ਮੁੜਨ ਦਾ ਲਿਆ ਫ਼ੈਸਲਾ
ਤਹਿਸੀਲਦਾਰਾਂ ਦੀ ਹੜਤਾਲ ਜਾਰੀ, ਦੂਜੇ ਦਿਨ ਨਹੀਂ ਹੋ ਸਕੀਆਂ ਕਰੀਬ 2 ਹਜ਼ਾਰ ਰਜਿਸਟਰੀਆਂ
9 ਕਰੋੜ ਰੁਪਏ ਦਾ ਹੋਇਆ ਨੁਕਸਾਨ
ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ, ਇਕ ਦਿਨ 'ਚ ਰੁਕੀਆਂ 2800 ਤੋਂ ਵੱਧ ਰਜਿਸਟਰੀਆਂ
9 ਕਰੋੜ ਤੋਂ ਵੱਧ ਦਾ ਹੋਇਆ ਨੁਕਸਾਨ
ਪੰਜਾਬ ਦੀਆਂ ਤਹਿਸੀਲਾਂ 'ਚ ਮਾਲ ਅਫਸਰਾਂ ਦੀ ਵਾਪਸੀ: ਮੁੱਖ ਮੰਤਰੀ ਵੱਲੋਂ ਨਾਇਬ ਤਹਿਸੀਲਦਾਰ ਨੂੰ ਬਹਾਲ ਕਰਨ ਦੇ ਹੁਕਮ
ਵਿੱਤ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਰੱਦ