sukhdev singh dhindsa
Editorial: ਅਕਾਲੀ ਦਲ ਕੀ ਦਾ ਕੀ ਬਣ ਗਿਆ ਹੈ ?
ਪੰਥਕ ਮੁੱਦਿਆਂ ਤੇ ਚਰਚਾ ਨਹੀਂ ਹੁੰਦੀ, ਉਹਨੂੰ ਕੱਢੋ, ਇਹਨੂੰ ਲਿਆਉ ਤਕ ਸਿਮਟ ਗਿਆ ਹੈ
Punjab News: ਕੈਰੋਂ ਨੂੰ ਪਾਰਟੀ ’ਚੋਂ ਕੱਢਣ 'ਤੇ ਅਕਾਲੀ ਦਲ 'ਚ ਪਈ ਫੁੱਟ! ਜਗੀਰ ਕੌਰ ਤੇ ਸੁਖਦੇਵ ਢੀਂਡਸਾ ਨੇ ਫੈਸਲੇ ਨੂੰ ਦਸਿਆ ਗਲਤ
ਦੋਵਾਂ ਆਗੂਆਂ ਨੇ ਕੈਰੋਂ ਨੂੰ ਕੱਢਣ ਦੇ ਫੈਸਲੇ ਨੂੰ ਗਲਤ ਕਰਾਰ ਦਿਤਾ ਹੈ।
Lok Sabha Elections 2024: 7 ਉਮੀਦਵਾਰਾਂ ਦੀ ਪਹਿਲੀ ਲਿਸਟ ’ਤੇ ਢੀਂਡਸਾ ਪ੍ਰਵਾਰ ਪ੍ਰੇਸ਼ਾਨ!
ਡਾ. ਦਲਜੀਤ ਚੀਮਾ ਵੀ ਹੈਰਾਨ, ਇੱਛਾ ਪਵਿੱਤਰ ਨਗਰੀ ਦੀ ਪੂਰੀ ਨਹੀਂ ਹੋਈ
Punjab News: ਪੰਥਕ ਤੋਂ ‘ਪੰਜਾਬੀ ਪਾਰਟੀ’ ਬਣਾਏ ਗਏ ਅਕਾਲੀ ਦਲ ਦੀ ਸੋਚ ਵਿਚ ਆਈ ਤਬਦੀਲੀ ਦਾ ਸਿਹਰਾ ਸਪੋਕਸਮੈਨ ਦੇ ਸਿਰ ਬੱਝਾ
ਪੰਥਕ ਵਿਦਵਾਨਾਂ, ਖ਼ੁਦ ਅਕਾਲੀ ਲੀਡਰਾਂ ਤੇ ਹੋਰਨਾਂ ਦੀ ਸਰਬ ਸਾਂਝੀ ਰਾਏ
ਹੁਣ ਸ਼੍ਰੋਮਣੀ ਅਕਾਲੀ ਦਲ ’ਚ ਪੰਥਕ ਏਜੰਡਿਆਂ ਨੂੰ ਹੀ ਪਹਿਲ ਦਿਤੀ ਜਾਵੇਗੀ : ਸੁਖਦੇਵ ਸਿੰਘ ਢੀਂਡਸਾ
ਕਿਹਾ, ਹਾਲਾਤ ਬਦਲ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ
Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਹੋਈ ਮੀਟਿੰਗ
ਪਾਰਟੀ ਦੀ ਅਗਲੀ ਰਣਨੀਤੀ ਉਲੀਕਣ ਸੰਬੰਧੀ ਫੈਸਲਾ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਪਿਆ
Farmer Protest: ਕੇਂਦਰ ਪਹਿਲ ਦੇ ਅਧਾਰ ਤੇ ਕਿਸਾਨਾਂ ਦੀਆਂ ਮੰਗਾਂ ਮੰਨੇ: ਸੁਖਦੇਵ ਸਿੰਘ ਢੀਂਡਸਾ
Farmer Protest: 'ਹਰਿਆਣਾ ਦੀਆਂ ਹੱਦਾਂ ‘ਤੇ ਪਿਛਲੇ ਕੁੱਝ ਦਿਨਾਂ ਤੋਂ ਨਿਹੱਥੇ ਕਿਸਾਨਾਂ ਤੇ ਢਾਇਆ ਜਾ ਰਿਹਾ ਤਸ਼ੱਦਦ ਅਣਮਨੁੱਖੀ'
Punjab News: ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਵਰਕਰਾਂ ਦੀ ਰਾਏ ਲੈਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ
ਕਮਟੀ 15 ਦਿਨਾਂ ਦੇ ਅੰਦਰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਨਾਲ ਗੱਲਬਾਤ ਕਰੇਗੀ
Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੀਟਿੰਗ; ਸਾਰੇ ਆਗੂਆਂ ਦੀ ਰਾਇ ਮਗਰੋਂ ਲਿਆ ਜਾਵੇਗਾ ਅਕਾਲੀ ਦਲ ਵਿਚ ਵਾਪਸੀ ਦਾ ਫੈਸਲਾ
ਆਉਣ ਵਾਲੇ 2 ਹਫਤਿਆਂ 'ਚ ਸਾਰੀ ਤਸਵੀਰ ਸਪੱਸ਼ਟ ਹੋ ਜਾਵੇਗੀ।
ਸੁਖਦੇਵ ਢੀਂਡਸਾ ਨੇ NDA ਦੀ ਮੀਟਿੰਗ ਵਿਚ ਸੱਦਾ ਦੇਣ ਲਈ PM ਮੋਦੀ ਦਾ ਪੱਤਰ ਲਿਖ ਕੇ ਕੀਤਾ ਧੰਨਵਾਦ
ਮੀਟਿੰਗ ਵਿਚ ਚੁੱਕੀਆਂ ਮੰਗਾਂ ਨੂੰ ਵੀ ਵਿਸਥਾਰ ਪੂਰਵਕ ਦੱਸਿਆ