surgery
ਯੂ.ਪੀ. ’ਚ ਮੁੰਡੇ ਦੇ ਪੇਟ ’ਚੋਂ ਬੈਟਰੀਆਂ, ਬਲੇਡਾਂ ਸਮੇਤ 56 ਧਾਤੂ ਦੀਆਂ ਚੀਜ਼ਾਂ ਕੱਢੀਆਂ ਗਈਆਂ, ਸਰਜਰੀ ਮਗਰੋਂ ਮਰੀਜ਼ ਦੀ ਹੋਈ ਮੌਤ
ਸਾਹ ਲੈਣ ’ਚ ਸਮੱਸਿਆ ਨੂੰ ਦੂਰ ਕਰਨ ਲਈ ਸਰਜਰੀ ਕੀਤੀ ਗਈ
ਦਿੱਲੀ ਦੇ ਹਸਪਤਾਲ ’ਚ ਦੁਰਲੱਭ ਸਰਜਰੀ, ਰੇਲ ਹਾਦਸੇ ਦੇ ਸ਼ਿਕਾਰ ਵਿਅਕਤੀ ਦੋ ਨਵੇਂ ਹੱਥ ਲਗਾਏ ਗਏ
ਦਿੱਲੀ ’ਚ ਪੇਂਟ ਦਾ ਕੰਮ ਕਰਨ ਵਾਲੇ ਨਾਂਗਲੋਈ ਵਾਸੀ ਰਾਜਕੁਮਾਰ ਦਾ ਸਰ ਗੰਗਾ ਰਾਮ ਹਸਪਤਾਲ ’ਚ ਕੀਤਾ ਗਿਆ ਹੱਥਾਂ ਦਾ ਟਰਾਂਸਪਲਾਟ
ਲਾਪਰਵਾਹੀ ਦੀ ਹੱਦ! ਕੇਰਲ ’ਚ ਡਾਕਟਰਾਂ ਨੇ ਸਰਜਰੀ ਦੌਰਾਨ ਔਰਤ ਦੇ ਪੇਟ ’ਚ ਹੀ ਛਡਿਆ ਚਿਮਟਾ
ਪੰਜ ਸਾਲਾਂ ਤਕ ਪੇਟ ’ਚ ਹੀ ਰਹਿਣ ਕਾਰਨ 30 ਸਾਲਾ ਹਰਸ਼ਿਨੀਆ ਨੂੰ ਝੱਲਣੀ ਪਈ ਪ੍ਰੇਸ਼ਾਨੀ
ਬਾਰਬੀ ਡੌਲ ਵਰਗੀ ਦਿੱਖ ਦੇ ਸ਼ੌਕੀਨ ਵਿਅਕਤੀ ਨੇ ਇਸ ਅਭਿਨੇਤਰੀ ਵਰਗਾ ਚਿੱਤਰ ਬਣਾਉਣ ਲਈ ਖਰਚੇ 81 ਲੱਖ ਰੁਪਏ
ਉਹ ਪੇਸ਼ੇ ਤੋਂ ਸੋਸ਼ਲ ਮੀਡੀਆ ਪ੍ਰਭਾਵਕ ਹੈ ਅਤੇ ਫੈਸ਼ਨ ਨਾਲ ਵੀ ਬਹੁਤ ਪਿਆਰ ਕਰਦਾ ਹੈ