Tamil Nadu
ਤਾਮਿਲਨਾਡੂ ਦੇ ਊਟੀ ’ਚ ਗਰਮੀ ਨੇ ਤੋੜਿਆ ਰੀਕਾਰਡ
29 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.4 ਡਿਗਰੀ ਵੱਧ ਸੀ
Lok Sabha Elections: ਚੋਣ ਅਧਿਕਾਰੀਆਂ ਨੇ ਕੀਤੀ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਜਾਂਚ
ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਉਤਰਨ ਤੋਂ ਬਾਅਦ ਇਸ ਦੀ ਤਲਾਸ਼ੀ ਲਈ।
Lemon Auction: ਤਾਮਿਲਨਾਡੂ ਦੇ ਮੰਦਰ ’ਚ ਹੋਈ ਨਿਲਾਮੀ, 35,000 ਰੁਪਏ ’ਚ ਵਿਕਿਆ ਇਕ ਨਿੰਬੂ
ਮੰਦਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦਸਿਆ ਕਿ ਨਿਲਾਮੀ ’ਚ ਘੱਟੋ-ਘੱਟ 15 ਸ਼ਰਧਾਲੂਆਂ ਨੇ ਹਿੱਸਾ ਲਿਆ
ਤਾਮਿਲਨਾਡੂ 'ਚ ਕਾਰ ਤੇ ਲਾਰੀ ਦੀ ਆਪਸ 'ਚ ਹੋਈ ਭਿਆਨਕ ਟੱਕਰ, 7 ਲੋਕਾਂ ਦੀ ਮੌਤ
ਵਿਆਹ ਸਮਾਗਮ ਤੋਂ ਪਰਤ ਰਹੇ ਸਨ ਕਾਰ ਸਵਾਰ ਸਾਰੇ ਮ੍ਰਿਤਕ
ਤਾਮਿਲਨਾਡੂ 'ਚ ਖੱਡ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਹੋਈ ਮੌਤ
35 ਲੋਕ ਗੰਭੀਰ ਜ਼ਖ਼ਮੀ
ਤਾਮਿਲਨਾਡੂ ਦੇ CM ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ 'ਤੇ ਟੀਮ ਇੰਡੀਆ ਨੂੰ 1.1 ਕਰੋੜ ਦੇ ਇਨਾਮ ਦਾ ਕੀਤਾ ਐਲਾਨ
'ਮੈਦਾਨ ਵਿਚ ਜਿੱਤ ਤੋਂ ਵੱਧ ਹੈ ਸਮਰਪਣ ਅਤੇ ਟੀਮ ਵਰਕ ਦਾ ਪ੍ਰਮਾਣ ਹੈ ਜੋ ਸਾਡੇ ਜਨੂੰਨ ਨੂੰ ਵਧਾਉਂਦਾ ਹੈ'
ਤਾਮਿਲਨਾਡੂ: ਡੀ.ਆਈ.ਜੀ. ਨੇ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਅਧਿਕਾਰੀ ਨੇ ਦਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮਹਿਲਾ IPS ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਤਾਮਿਲਨਾਡੂ ਦੇ ਸਾਬਕਾ DGP ਨੂੰ 3 ਸਾਲ ਦੀ ਬਾਮੁਸ਼ੱਕਤ ਕੈਦ
ਮਹਿਲਾ IPS ਨੇ ਫਰਵਰੀ 2021 ਵਿਚ ਕੀਤੀ ਸੀ ਸ਼ਿਕਾਇਤ
ਫ਼ੂਡ ਸੇਫ਼ਟੀ ਇੰਡੈਕਸ 'ਚ ਪੰਜਾਬ ਨੇ ਹਾਸਲ ਕੀਤਾ ਦੂਜਾ ਸਥਾਨ
ਭੋਜਨ ਦੇ ਮਾਮਲੇ 'ਚ ਕੇਰਲ ਸੱਭ ਤੋਂ ਸੁਰੱਖਿਅਤ
ਤਾਮਿਲਨਾਡੂ: ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ ’ਚ ਦਾਖਲੇ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਨੇ ਮੰਦਰ ਕੀਤਾ ਗਿਆ ਸੀਲ
ਪ੍ਰਮੁੱਖ ਜਾਤੀ ਦੇ ਲੋਕ ਅਨੁਸੂਚਿਤ ਜਾਤੀ ਦੇ ਮੈਂਬਰਾਂ ਦੇ ਮੰਦਰ 'ਚ ਦਾਖ਼ਲ ਹੋਣ ਦਾ ਵਿਰੋਧ ਕਰਦੇ ਆ ਰਹੇ ਹਨ