Thar ਥਾਰ ਜੀਪ ’ਤੇ ਕੁੜੀ ਨੂੰ ਬਿਠਾ ਕੇ ਬਣਾ ਰਹੇ ਸੀ ਰੀਲ, ਟਰੈਫਿਕ ਪੁਲਿਸ ਨੇ ਕੱਟਿਆ 18 ਹਜ਼ਾਰ 500 ਰੁਪਏ ਦਾ ਚਲਾਨ ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ। Previous1 Next 1 of 1