Two-wheeler free parking in Chandigarh from December News Chandigarh News: ਚੰਡੀਗੜ੍ਹ ’ਚ ਦੁਪਹੀਆ ਮੁਫ਼ਤ ਪਾਰਕਿੰਗ ਪਹਿਲੀ ਦਸੰਬਰ ਤੋਂ, ਮੇਅਰ ਨੇ ਕੀਤਾ ਐਲਾਨ Chandigarh News: ਮੇਅਰ ਗੁਪਤਾ ਨੇ ਕਿਹਾ ਕਿ ਇਹ ਸ਼ਹਿਰ ਵਾਸੀਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਆਉਣ ਵਾਲੇ ਸੈਲਾਨੀਆਂ ਲਈ ਦੀਵਾਲੀ ਦਾ ਤੋਹਫ਼ਾ ਹੈ। Previous1 Next 1 of 1