Udaipur
Online fraud: ਆਨਲਾਈਨ ਗਰਲਫ੍ਰੈਂਡ ਦਾ ਲਾਲਚ ਦੇ ਕੇ 200 ਲੋਕਾਂ ਨਾਲ ਠੱਗੀ; ਨੌਕਰੀ ਦੀ ਪ੍ਰੀਖਿਆ ਵਿਚ ਅਸਫਲ ਹੋਣ ’ਤੇ ਬਣਾਈ ਯੋਜਨਾ
ਇਹ ਨੌਜਵਾਨ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਲਗਾ ਕੇ ਲੜਕੀਆਂ ਨਾਲ ਦੋਸਤੀ ਕਰਨ ਲਈ ਨੌਜਵਾਨਾਂ ਨੂੰ ਸ਼ਿਕਾਰ ਬਣਾਉਂਦੇ ਸਨ।
ਬਲਾਤਕਾਰ ਮਗਰੋਂ 8 ਸਾਲਾ ਬੱਚੀ ਦੇ ਕੀਤੇ 10 ਟੁਕੜੇ, ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ 30 ਵਾਰ ਦੇਖੀ ਪੋਰਨ
ਮੁਲਜ਼ਮ ਅਤੇ ਮਾਤਾ-ਪਿਤਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
9 ਸਾਲਾ ਬੇਟੇ ਨੂੰ ਬਚਾਉਣ ਲਈ ਖੂਹ 'ਚ ਛਾਲ ਮਾਰੀ: ਇਕ ਪੁੱਤਰ ਤੇ ਧੀ ਨੇ ਵੀ ਪਿੱਛੇ-ਪਿੱਛੇ ਮਾਰੀ ਛਾਲ, ਚਾਰਾਂ ਦੀ ਮੌਤ
ਇਕੋ ਪਰਵਾਰ ਦੇ 4 ਜੀਆਂ ਦੀ ਮੌਤ ਤੋਂ ਬਾਅਦ ਪਿੰਡ 'ਚ ਸੋਗ ਦੀ ਲਹਿਰ
8 ਸਾਲਾ ਬੱਚੀ ਨਾਲ ਬਲਾਤਕਾਰ ਮਗਰੋਂ ਕੀਤੇ 10 ਟੁਕੜੇ, ਸੜਕਾਂ ’ਤੇ ਉਤਰੇ ਲੋਕ, ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ
ਪ੍ਰਦਰਸ਼ਨਕਾਰੀਆਂ ਨੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਕਮਲੇਸ਼ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ