UGC
UGC-NET ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਟੀਮ ’ਤੇ ਹਮਲਾ, 4 ਲੋਕ ਗ੍ਰਿਫਤਾਰ
ਘਟਨਾ ਸਨਿਚਰਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਸੀ.ਬੀ.ਆਈ. ਦੀ ਇਕ ਟੀਮ ਨੇ ਇਲਾਕੇ ਦੇ ਕਸੀਆਡੀਹ ਪਿੰਡ ਦਾ ਦੌਰਾ ਕੀਤਾ
CUET-UG, ਨੈੱਟ ਲਈ ਅੰਕਾਂ ਦਾ ਨਾਰਮੇਲਾਈਜੇਸ਼ਨ ਖਤਮ ਕੀਤਾ ਜਾਵੇਗਾ: UGC ਮੁਖੀ
ਇਸ ਸਾਲ ਇਕ ਵਿਸ਼ੇ ਦੇ ਦੋਵੇਂ ਇਮਤਿਹਾਨ ਇਕੋ ਸ਼ਿਫਟ ਵਿਚ ਹੋਣਗੇ, ਅਪਣਾਈ ਜਾਵੇਗੀ OMR ਪ੍ਰਣਾਲੀ
UGC Announces Regulations : ਯੂ.ਜੀ.ਸੀ. ਨੇ ਭਾਰਤ ’ਚ ਵਿਦੇਸ਼ੀ ਯੂਨੀਵਰਸਿਟੀਆਂ ਦੇ ਕੈਂਪਸ ਸਥਾਪਤ ਕਰਨ, ਸੰਚਾਲਿਤ ਕਰਨ ਲਈ ਨਿਯਮ ਜਾਰੀ ਕੀਤੇ
ਭਾਰਤ ’ਚ ਕੈਂਪਸ ਸਥਾਪਤ ਕਰਨ ਦੀ ਇੱਛੁਕ ਵਿਦੇਸ਼ੀ ਸੰਸਥਾਵਾਂ ਨੂੰ ਗਲੋਬਲ ਰੈਂਕਿੰਗ ਦੀ ਸਮੁੱਚੀ ਸ਼੍ਰੇਣੀ ’ਚ ਸਿਖਰਲੇ 500 ’ਚ ਇਕ ਸਥਾਨ ਪ੍ਰਾਪਤ ਹੋਣਾ ਚਾਹੀਦੈ
ਯੂ.ਜੀ.ਸੀ. ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਇਨ੍ਹਾਂ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਨਹੀਂ
ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ
ਅਨੁਵਾਦ ਮੌਕੇ ਸ਼ਬਦਾਂ ਨਾਲ ਨਾ ਹੋਵੇ ਬੇਲੋੜੀ ਛੇੜਛਾੜ, ਯੂ.ਜੀ.ਸੀ. ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਮੈਡੀਕਲ, ਇੰਜਨੀਅਰਿੰਗ ਸਮੇਤ ਸਾਰੇ ਕੋਰਸਾਂ 'ਚ ਭਾਰਤੀ ਭਾਸ਼ਾਵਾਂ ਵਿਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਦਰਮਿਆਨ ਚੁੱਕੇ ਗਏ ਕਦਮ
ਸਿਲੇਬਸ ਅੰਗਰੇਜ਼ੀ ’ਚ ਹੋਣ ’ਤੇ ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ ਵਿਚ ਪ੍ਰੀਖਿਆ ਦੇਣ ਦਿਉ : ਯੂ.ਜੀ.ਸੀ
ਕਮਿਸ਼ਨ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਇਹ ਜਾਣਕਾਰੀ ਦਿਤੀ
ਯੂ.ਜੀ.ਸੀ. ਦੀ ਯੂਨੀਵਰਸਿਟੀਆਂ ਨੂੰ ਅਪੀਲ: ਵਿਦਿਆਰਥੀਆਂ ਨੂੰ ਸਥਾਨਕ ਭਾਸ਼ਾਵਾਂ 'ਚ ਪ੍ਰੀਖਿਆ ਦੇਣ ਦੀ ਦਿਤੀ ਜਾਵੇ ਆਗਿਆ
ਮਾਤ ਭਾਸ਼ਾ ਵਿਚ ਸਿਖਿਆ ਅਤੇ ਸੰਚਾਰ ਦੇ ਮਹੱਤਵ 'ਤੇ ਜ਼ੋਰ ਦਿੰਦੀ ਹੈ ਇਹ ਨੀਤੀ