unemployment
Unemployment Rate in India: ਭਾਰਤ ਵਿਚ ਵਧੀਆਂ ਨੌਕਰੀਆਂ! ਜਾਣੋ ਬੇਰੁਜ਼ਗਾਰੀ ਦੀ ਤਾਜ਼ਾ ਸਥਿਤੀ ਦੀ ਰਿਪੋਰਟ
ਇਹ ਤੱਥ ਉਦੋਂ ਸਾਹਮਣੇ ਆਇਆ ਹੈ ਜਦੋਂ ਨਿਊਜ਼ ਏਜੰਸੀ ਏਐਨਆਈ ਨੇ ਸਰਕਾਰੀ ਸੰਸਥਾਵਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।
Editorial: ਭਾਰਤ ਦੇ ਨੌਜਵਾਨਾਂ ਅੰਦਰ ਬੇਰੁਜ਼ਗਾਰੀ ਬਾਰੇ ਅੰਤਰ-ਰਾਸ਼ਟਰੀ ਮਜ਼ਦੂਰੀ ਸੰਸਥਾ ਦੀ ਪ੍ਰੇਸ਼ਾਨ ਕਰ ਦੇਣ ਵਾਲੀ ਰੀਪੋਰਟ
ਇਸ ਰੀਪੋਰਟ ਨੇ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀਆਂ ਮੁਸ਼ਕਲਾਂ ’ਤੇ ਧਿਆਨ ਕੇਂਦਰਤ ਕੀਤਾ ਹੈ ਜੋ ਕਿ ਮਸਲੇ ਦਾ ਹੱਲ ਕੱਢਣ ਵਲ ਇਕ ਕਦਮ ਬਣ ਸਕਦਾ ਹੈ।
Rahul Gandhi: ਸੰਸਦ ਦੀ ਸੁਰੱਖਿਆ ਵਿਚ ਕੁਤਾਹੀ ਜ਼ਰੂਰ ਹੋਈ ਪਰ ਇਸ ਦੇ ਪਿੱਛੇ ਕਾਰਨ ਬੇਰੁਜ਼ਗਾਰੀ ਅਤੇ ਮਹਿੰਗਾਈ ਹਨ: ਰਾਹੁਲ ਗਾਂਧੀ
ਉਨ੍ਹਾਂ ਕਿਹਾ, "ਸੁਰੱਖਿਆ ਵਿਚ ਕੁਹਾਤੀ ਹੋਈ ਹੈ, ਪਰ ਅਜਿਹਾ ਕਿਉਂ ਹੋਇਆ? ਸੱਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਹੈ, ਜਿਸ ਨੂੰ ਲੈ ਕੇ ਪੂਰੇ ਦੇਸ਼ 'ਚ ਉਬਾਲ ਹੈ”।
ਦੁਨੀਆਂ ਭਰ ਦੇ ਅਮੀਰਾਂ ਦੀ ਪਹਿਲੀ ਪਸੰਦ ਹੈ ਆਸਟ੍ਰੇਲੀਆ ਪਰ ਦੇਸ਼ ਦਾ ਹਰ ਪੰਜਵਾਂ ਵਿਅਕਤੀ ਬੇਰੁਜ਼ਗਾਰ
28 ਲੱਖ ਲੋਕਾਂ ਕੋਲ ਨਹੀਂ ਹੈ ਕੰਮ
‘ਸਿਟੀ ਬਿਊਟੀਫੁਲ’ ਵਿਚ 6.3 ਫ਼ੀ ਸਦੀ ਨਾਲ ਬੇਰੁਜ਼ਗਾਰੀ ਦਰ ਪੰਜਾਬ ਤੋਂ ਵੀ ਵੱਧ
ਪੁਰਸ਼ਾਂ ਦੀ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਅਤੇ ਮਹਿਲਾਵਾਂ ਦੀ 8 ਫ਼ੀ ਸਦੀ
ਗੰਭੀਰ ਹੋ ਰਹੀ ਬੇਰੁਜ਼ਗਾਰੀ ਦੀ ਸਮੱਸਿਆ! ਚਪੜਾਸੀ ਦੀ ਇੰਟਰਵਿਊ ਦੇਣ ਪਹੁੰਚੇ ਇੰਜੀਨੀਅਰ
ਇੱਕ ਪੋਸਟ ਲਈ ਕਰੀਬ 300 ਨੌਜਵਾਨਾਂ ਨੇ ਕੀਤੀ ਪਹੁੰਚ