United Kingdom
ਰਿਸ਼ੀ ਸੁਨਕ ਨੇ 4 ਜੁਲਾਈ ਨੂੰ ਯੂ.ਕੇ. ਦੀਆਂ ਆਮ ਚੋਣਾਂ ਦਾ ਐਲਾਨ ਕੀਤਾ
ਸੁਨਕ ਨੇ ਬ੍ਰਿਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰੀਕਾਰਡ ਪੇਸ਼ ਵੀ ਕੀਤਾ
United Kingdom: 5 ਤੋਂ 11 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ 'ਤੇ ਪੈ ਰਹੀ ਲਗਾਤਾਰ ਵਧਦੀ ਮਹਿੰਗਾਈ ਦੀ ਮਾਰ
ਯੂ. ਕੇ ਵਿਚ ਸਕੂਲਾਂ 'ਚ ਯੂਨੀਫਾਰਮ ਦੀਆਂ ਕੀਮਤਾਂ 50 ਫ਼ੀ ਸਦੀ ਤਕ ਵਧ ਗਈਆਂ ਹਨ
United Kingdom Crime News: ਬਜ਼ੁਰਗ ਸਿੱਖ 'ਤੇ ਨੌਜਵਾਨਾਂ ਨੇ ਹਮਲਾ ਕਰਕੇ ਉਸ ਦੀਆਂ ਪਸਲੀਆਂ ਤੋੜ ਸੜਕ 'ਤੇ ਛਡਿਆ
ਸਿੱਖ ਵਿਅਕਤੀ ਨੂੰ ਲੱਤ ਮਾਰ ਕੇ ਜ਼ਮੀਨ ਉੱਤੇ ਖਿੱਚਿਆ ਅਤੇ ਉਸ ਦੀ ਦਾੜ੍ਹੀ ਫੜਨ ਦੀ ਕੋਸ਼ਿਸ਼ ਕੀਤੀ
UK Immigration News: ਨਹੀਂ ਜਾ ਸਕਣਗੇ ਪਰਿਵਾਰਕ ਮੇਮ੍ਬਰ, ਵੀਜ਼ਾ ਨਿਯਮ ਕੀਤੇ ਸਖ਼ਤ, ਭਾਰਤ ਸਮੇਤ ਸੈਂਕੜੇ ਦੇਸ਼ ਹੋਣਗੇ ਪ੍ਰਭਾਵਿਤ
ਸਿਹਤ ਤੇ ਦੇਖਭਾਲ ਵੀਜ਼ਾ 'ਤੇ ਡਾਕਟਰ ਹੁਣ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਲਿਆ ਸਕਣਗੇ