uttar pardesh
UP 'ਚ ਵੱਡੀ ਵਾਰਦਾਤ: ਵਿਆਹ ਵਾਲੇ ਦਿਨ ਲਾੜੇ ਨੇ ਕੀਤਾ ਲਾੜੀ ਦਾ ਕਤਲ
ਬਿਊਟੀ ਪਾਰਲਰ ਲਿਜਾਣ ਦੇ ਬਹਾਨੇ ਆਰੋਪੀ ਨੇ ਘਰੋਂ ਬੁਲਾਈ ਸੀ ਕੁੜੀ
ਅਤੀਕ ਦੇ ਵਕੀਲ ਦੇ ਘਰ ਨੇੜੇ 3 ਬੰਬ ਸੁੱਟੇ; ਵਕੀਲ ਨੇ ਕਿਹਾ, ਡਰਾਉਣ ਲਈ ਧਮਾਕਾ
ਪੁਲਿਸ ਨੇ ਕਿਹਾ, ਦੋ ਵੱਖ-ਵੱਖ ਗੁੱਟਾਂ ਵਿਚਕਾਰ ਲੜਾਈ ਹੋਈ ਸੀ
ਨਦੀ 'ਚ ਡਿੱਗੀ ਟਰੈਕਟਰ-ਟਰਾਲੀ, 13 ਦੀ ਮੌਤ: 30 ਤੋਂ ਵੱਧ ਲੋਕ ਸਵਾਰ ਸਨ
ਓਵਰਟੇਕ ਕਰਦੇ ਸਮੇਂ ਹੋਇਆ ਹਾਦਸਾ
ਮੈਨੇਜਰ ਦੀ ਹੱਤਿਆ : ਬੇਰਹਿਮੀ ਨਾਲ ਕੁੱਟਮਾਰ ਕਰ ਕੇ ਉਤਾਰਿਆ ਮੌਤ ਦੇ ਘਾਟ
ਇਸ ਮਾਮਲੇ 'ਚ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ ਹੈ।
ਵੱਡੀ ਭੈਣ ਨੇ 2 ਭੈਣਾਂ ਨੂੰ ਕਰਵਾਇਆ ਅਗਵਾ : ਪ੍ਰੇਮੀ ਦੇ ਦੋਸਤਾਂ ਨੂੰ ਸੌਂਪੀਆਂ, ਛੋਟੀ ਭੈਣ ਮਿਲੀ 3 ਮਹੀਨੇ ਦੀ ਗਰਭਵਤੀ; ਇੱਕ ਅਜੇ ਵੀ ਲਾਪਤਾ
ਪੁੱਛਗਿਛ 'ਚ ਬਹੁਤ ਹੀ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ।
UP 'ਚ ਪਿਸਤੌਲ ਦੀ ਨੋਕ 'ਤੇ ਲੜਕੀ ਨਾਲ ਬਲਾਤਕਾਰ
ਲੜਕੀ ਵੱਲੋਂ ਵਿਰੋਧ ਕਰਨ 'ਤੇ ਮੁਲਜ਼ਮ ਨੇ ਕੀਤੀ ਕੁੱਟਮਾਰ
ਸਾਢੇ ਤਿੰਨ ਫੁੱਟ ਦੇ ਰੇਹਾਨ ਦੇ ਘਰ ਗੂੰਜੀਆਂ ਕਿਲਕਾਰੀਆਂ, 3 ਫੁੱਟ ਦੀ ਪਤਨੀ ਨੇ ਦਿੱਤਾ ਬੱਚੀ ਨੂੰ ਜਨਮ
ਰੇਹਾਨ ਜ਼ੁਬੇਰੀ ਦਾ ਕਹਿਣਾ ਹੈ ਕਿ ਤਹਿਸੀਨ ਨੂੰ ਮਿਲਣ ਤੋਂ ਬਾਅਦ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ
ਥਾਰ ਜੀਪ ’ਤੇ ਕੁੜੀ ਨੂੰ ਬਿਠਾ ਕੇ ਬਣਾ ਰਹੇ ਸੀ ਰੀਲ, ਟਰੈਫਿਕ ਪੁਲਿਸ ਨੇ ਕੱਟਿਆ 18 ਹਜ਼ਾਰ 500 ਰੁਪਏ ਦਾ ਚਲਾਨ
ਇਸ ਤੋਂ ਪਹਿਲਾਂ ਵੀ ਰੀਲਾਂ ਬਣਾਉਂਦੇ ਹੋਏ ਕਈ ਵੀਡੀਓ ਵਾਇਰਲ ਹੋਏ ਸਨ। ਜਿਨ੍ਹਾਂ ਦੇ ਚਲਾਨ ਕੀਤੇ ਗਏ ਹਨ।
ਹਰ ਸਾਈਕਲ ਸਵਾਰ ਨੂੰ ਰੋਕਦੀ ਹੈ ਇਹ 23 ਸਾਲਾ ਕੁੜੀ, ਫਿਰ ਮੁਫਤ ’ਚ ਸਾਈਕਲ ’ਤੇ ਲਗਾਉਂਦੀ ਹੈ ਲਾਈਟ, ਜਾਣੋ ਕਿਉਂ?
ਖੁਸ਼ੀ ਨੇ ਹੁਣ ਤੱਕ 1000 ਸਾਈਕਲਾਂ 'ਤੇ ਲਾਈਟਾਂ ਲਗਾਈਆਂ ਹਨ