Uttarakhand Tunnel
Uttarkashi Tunnel Rescue: ਬਚਾਏ ਗਏ ਮਜ਼ਦੂਰਾਂ ਨੇ ਸੁਣਾਈ ਹੱਡਬੀਤੀ. ‘ਜ਼ਿੰਦਾ ਰਹਿਣ ਲਈ ਚੱਟਾਨਾਂ ’ਚੋਂ ਟਪਕਦਾ ਪਾਣੀ ਪੀਤਾ, ਮੁਰਮੁਰੇ ਖਾਧੇ’
ਪਹਿਲਾਂ ਤਾਂ ਜ਼ਿੰਦਗੀ ਦੀ ਉਮੀਦ ਛੱਡ ਦਿਤੀ ਸੀ, ਪਰ 70 ਘੰਟੇ ਮਗਰੋਂ ਬਾਹਰੀ ਲੋਕਾਂ ਨਾਲ ਸੰਪਰਕ ਹੋਣ ਮਗਰੋਂ ਜਾਗੀ ਉਮੀਦ
ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ 'ਚ ਫਸੇ ਮਜ਼ਦੂਰਾਂ ਨਾਲ ਵਾਇਰਲ ਤਸਵੀਰ ਸਬੰਧਿਤ ਨਹੀਂ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਇਸਦਾ ਉੱਤਰਕਾਸ਼ੀ ਵਿਖੇ ਉਸਾਰੀ ਅਧੀਨ ਸੁਰੰਗ ਵਿਚ ਫਸੇ ਮਜ਼ਦੂਰਾਂ ਨਾਲ ਕੋਈ ਸਬੰਧ ਨਹੀਂ ਹੈ।