Uttarkashi Tunnel Collapse
Uttarkashi Tunnel Collapse: ਉਤਰਕਾਸ਼ੀ ਵਿਖੇ ਸੁਰੰਗ 'ਚ ਫਸੇ ਮਜ਼ਦੂਰਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ
ਵੀਡੀਉ 'ਚ ਵਰਕਰ ਸੁਰੰਗ 'ਚ ਇਕੱਠੇ ਖੜ੍ਹੇ ਅਤੇ ਇਕ ਦੂਜੇ ਨਾਲ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ।
Uttarkashi Tunnel Collapse Updates : 9ਵੇਂ ਦਿਨ ਬਚਾਅ ਕਾਰਜਾਂ ’ਚ ਪਹਿਲੀ ਕਾਮਯਾਬੀ, ਫਸੇ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਦੀ ਬੱਝੀ ਉਮੀਦ
ਛੇ ਇੰਚ ਦੀ ਪਾਈਪ ਨੂੰ ਮਲਬੇ ਦੇ ਆਰ-ਪਾਰ ਕੀਤੀ ਗਈ, ਪਹੁੰਚ ਸਕੇਗੀ ਰੋਟੀ ਅਤੇ ਸੰਚਾਰ ਦਾ ਸਾਮਾਨ
Uttarkashi Tunnel Collapse Updates : ਪ੍ਰਧਾਨ ਮੰਤਰੀ ਮੋਦੀ ਨੇ ਬਚਾਅ ਕਾਰਜਾਂ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ
ਕਿਹਾ, ਵਰਕਰਾਂ ਦਾ ਮਨੋਬਲ ਬਣਾਏ ਰੱਖਣ ਦੀ ਲੋੜ ਹੈ
Uttarkashi Tunnel Collapse Updates: ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨੌਵੇਂ ਦਿਨ ਵੀ ਜਾਰੀ
ਉੱਤਰਾਖੰਡ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਟੀਮ ਸੁਰੰਗ ਦੇ ਅੰਦਰ ਰੋਬੋਟ ਭੇਜਣ ਦੀ ਯੋਜਨਾ ਬਣਾ ਰਹੀ ਹੈ
Tunnel accident : ਸੁਰੰਗ ਹਾਦਸੇ ਦਾ ਅੱਠਵਾਂ ਦਿਨ, ਜਾਣੋ ਸੁਰੰਗ ਅੰਦਰ ਫਸੇ ਮਜ਼ਦੂਰਾਂ ਦੀ ਮੌਜੂਦਾ ਸਥਿਤੀ
ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਘਟਨਾ ਵਾਲੀ ਥਾਂ ਦਾ ਦੌਰਾ, ਕਿਹਾ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣਾ ਸਭ ਤੋਂ ਵੱਡੀ ਪਹਿਲ
Uttarkashi Tunnel Collapsed: ਫਸੇ ਮਜ਼ਦੂਰਾਂ ਨੂੰ ਬਚਾਉਣ ਦਾ ਕੰਮ ਰੁਕਿਆ, ਜਾਣੋ ਕਦੋਂ ਸ਼ੁਰੂ ਹੋਵੇਗਾ ਕੰਮ
ਹਾਲਾਂਕਿ ਮਸ਼ੀਨ 'ਚ ਤਕਨੀਕੀ ਖ਼ਰਾਬੀ ਵੀ ਬਚਾਅ ਕਾਰਜ 'ਚ ਅੜਿੱਕਾ ਦੱਸੀ ਜਾ ਰਹੀ ਹੈ।
Uttarkashi Tunnel Collapse : ਮਲਬੇ ’ਚ 22 ਮੀਟਰ ਤਕ ਪਾਈਪ ਪਾਏ, ਜਾਣੋ ਕਿਉਂ ਉੱਤਰਕਾਸ਼ੀ ਸੁਰੰਗ ’ਚ ਅਜੇ ਵੀ ਫਸੇ ਹਨ ਮਜ਼ਦੂਰ
ਦੂਜੀ ਡਰਿਲਿੰਗ ਮਸ਼ੀਨ ਵੀ ‘ਖ਼ਰਾਬ’, ਕੰਮ ਫਿਰ ਰੁਕਿਆ, ਇੰਦੌਰ ਤੋਂ ਤੀਜੀ ਮਸ਼ੀਨ ਮੰਗਵਾਈ ਗਈ, ਉਪਰੋਂ ਲਗਾਤਾਰ ਮਲਬਾ ਡਿੱਗਣ ਕਾਰਨ ਹੁਣ 70 ਮੀਟਰ ਤਕ ਕਰਨੀ ਪਵੇਗੀ ਡਰੀਲਿੰਗ
Uttarkashi tunnel collapse : ਤਾਜ਼ਾ ਜ਼ਮੀਨ ਖਿਸਕਣ ਕਾਰਨ ਬਚਾਅ ਕਾਰਜ ’ਚ ਰੁਕਾਵਟ
ਦਿੱਲੀ ਤੋਂ ਆ ਰਹੀਆਂ ਵੱਡੀਆਂ ਮਸ਼ੀਨਾਂ
Uttarkashi Tunnel Collapse: ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਮਲਬੇ ’ਚ ਐਮ.ਐਸ. ਪਾਈਪ ਪਾਉਣ ਦੀ ਪ੍ਰਕਿਰਿਆ ਸ਼ੁਰੂ
ਸੁਰੰਗ ’ਚ ਫਸੇ ਸਾਰੇ ਮਜ਼ਦੂਰ ਸੁਰੱਖਿਅਤ
Uttarkashi Tunnel Collapse : ਉੱਤਰਕਾਸ਼ੀ 'ਚ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ
ਹਾਦਸਾ ਸਵੇਰੇ 4 ਵਜੇ ਦੇ ਕਰੀਬ ਸਿਲਕਿਆਰਾ ਵਲ ਜਾਂਦੇ ਸਮੇਂ ਵਾਪਰਿਆ