uttrakhand
ਨਾਬਾਲਗ ਲੜਕੀ ਦੇ ਅਗਵਾ ਦੀ ਘਟਨਾ ਮਗਰੋਂ ਮੁਸਲਿਮ ਦੁਕਾਨਦਾਰਾਂ ਦੀਆਂ ਦੁਕਾਨਾਂ ਜ਼ਬਰਦਸਤੀ ਬੰਦ ਕਰਵਾਈਆਂ
ਉੱਤਰਾਖੰਡ ’ਚ ਧਾਰਚੁਲਾ ਵਪਾਰੀ ਸੰਘ ਨੇ 91 ਵਪਾਰੀਆਂ ਦੀ ਮੈਂਬਰਸ਼ਿਪ ਰੱਦ ਕੀਤੀ, ਮਕਾਨ ਮਾਲਕਾਂ ਨੂੰ ‘ਬਾਹਰੀ ਲੋਕਾਂ’ ਨੂੰ ਬਾਹਰ ਕੱਢਣ ਲਈ ਵੀ ਕਿਹਾ
Uttarkashi Tunnel Rescue Operation News: ਸਰੀਰਕ ਤੌਰ ’ਤੇ ਚੁਨੌਤੀਪੂਰਨ ਅਤੇ ਭਾਵਨਾਤਮਕ ਤੌਰ ’ਤੇ ਮੁਸ਼ਕਲ ਸੀ ਸਾਡਾ ਤਜਰਬਾ : ਖੁਦਾਈ ਮਾਹਰ
ਅਮਰੀਕੀ ਆਗਰ ਮਸ਼ੀਨ ਮਲਬੇ ਨੂੰ ਸਾਫ਼ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ ‘ਰੈਟ ਹੋਲ ਮਾਈਨਿੰਗ’ ਮਾਹਰਾਂ ਨੂੰ ਖੁਦਾਈ ਲਈ ਸਦਿਆ ਗਿਆ ਸੀ
Uttarkashi Tunnel Collapse Updates: ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਨੌਵੇਂ ਦਿਨ ਵੀ ਜਾਰੀ
ਉੱਤਰਾਖੰਡ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਬਚਾਅ ਟੀਮ ਸੁਰੰਗ ਦੇ ਅੰਦਰ ਰੋਬੋਟ ਭੇਜਣ ਦੀ ਯੋਜਨਾ ਬਣਾ ਰਹੀ ਹੈ
Uttarakhand tunnel Rescue: ਉੱਤਰਾਖੰਡ ਸੁਰੰਗ 'ਚ ਫਸੇ ਹੋਏ 40 ਕਾਮਿਆਂ ਨੂੰ ਬਚਾਉਣ ਦਾ ਪੰਜਵਾਂ ਦਿਨ, ਬਚਾਅ ਕਾਰਜ ਜਾਰੀ
'ਜ਼ਰੂਰੀ ਭੋਜਨ ਅਤੇ ਦਵਾਈਆਂ ਨਾਲ ਮਜ਼ਦੂਰਾਂ ਨੂੰ ਕਾਇਮ ਰੱਖਣ ਦੀਆਂ ਕੋਸ਼ਿਸ਼ਾਂ ਜਾਰੀ ਹਨ'
ਉਤਰਾਖੰਡ ਦੇ ਸਾਢੇ ਪੰਜ ਸਾਲਾ ਤੇਜਸ ਤਿਵਾੜੀ ਨੇ ਇਤਿਹਾਸ ਰਚਿਆ
ਬਣਿਆ ਦੁਨੀਆਂ ਦਾ ਸਭ ਤੋਂ ਘੱਟ ਉਮਰ ਦਾ ਸ਼ਤਰੰਜ ਖਿਡਾਰੀ
ਅਮਰਨਾਥ ਯਾਤਰਾ 'ਤੇ ਡਿਊਟੀ ਦੌਰਾਨ ਆਈ.ਟੀ.ਬੀ.ਪੀ. ਮੁਲਾਜ਼ਮ ਦੀ ਮੌਤ
ਉੱਤਰਾਖੰਡ ਦਾ ਰਹਿਣ ਵਾਲਾ ਸੀ ਏ.ਐਸ.ਆਈ. ਮਦਨ ਰਾਜ
ਇੱਕ ਤੋਂ ਬਾਅਦ ਇੱਕ ਤਿੰਨ ਭੂਚਾਲਾਂ ਨਾਲ ਹਿੱਲੀ ਧਰਤੀ, ਰਿਕਟਰ ਪੈਮਾਨੇ 'ਤੇ ਮਾਪੀ ਗਈ 2.5 ਤੀਬਰਤਾ
ਭੁਚਾਲ ਦੇ ਝਟਕੇ ਦੇਰ ਰਾਤ 12.45 ਵਜੇ ਆਏ ਇਸ ਦਾ ਕੇਂਦਰ ਜ਼ਮੀਨ ਦੇ 5 ਕਿਲੋਮੀਟਰ ਗਹਿਰਾਈ ਸੀ।