uttrakhand
ਵਿਵਾਦਿਤ ਬਿਆਨ 'ਤੇ ਹਰਕ ਸਿੰਘ ਰਾਵਤ ਅਤੇ ਕਾਂਗਰਸ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ
ਉੱਤਰਾਖੰਡ ਦੇ ਕਾਂਗਰਸ ਆਗੂ ਹਰਕ ਸਿੰਘ ਰਾਵਤ ਨੇ ਗੁਰੂ ਘਰ ਪਹੁੰਚ ਕੇ ਅਪਣੀ ਗ਼ਲਤੀ ਮੰਨੀ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।
ਉਤਰਾਖੰਡ : ਦੇਹਰਾਦੂਨ 'ਚ ਕਾਰ ਵਿਚੋਂ 125 ਕਿਲੋਗ੍ਰਾਮ ਡਾਇਨਾਮਾਈਟ ਬਰਾਮਦ, ਤਿੰਨ ਗ੍ਰਿਫ਼ਤਾਰ
ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ
ਉਤਰਾਖੰਡ ਵਿਚ ਬੰਧਕ ਬਣਾਏ 35 ਨੇਪਾਲੀ ਨੌਜੁਆਨਾਂ ਨੂੰ ਪੁਲਿਸ ਨੇ ਬਚਾਇਆ
ਹਰ ਨੌਜੁਆਨ ਤੋਂ ਨੌਕਰੀ ਦੇਣ ਦਾ ਵਾਅਦਾ ਕਰ ਕੇ 10,000 ਤੋਂ 30,000 ਰੁਪਏ ਲਏ ਗਏ
ਉਤਰਾਖੰਡ : ਵਿਧਾਨ ਸਭਾ ’ਚ ‘ਅਪਸ਼ਬਦ’ ਬੋਲ ਕੇ ਫਸੇ ਮੰਤਰੀ ਨੇ ਦਿਤਾ ਅਸਤੀਫਾ
ਅਗਰਵਾਲ ਦੀ ਟਿਪਣੀ ਨੇ ਪੂਰੇ ਸੂਬੇ ’ਚ ਸੋਸ਼ਲ ਮੀਡੀਆ ਅਤੇ ਸੜਕਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਉਨ੍ਹਾਂ ਦੇ ਪੁਤਲੇ ਸਾੜੇ ਗਏ ਸਨ
ਉਤਰਾਖੰਡ ’ਚ 27 ਜਨਵਰੀ ਤੋਂ ਲਾਗੂ ਹੋ ਜਾਵੇਗੀ ਇਕਸਮਾਨ ਨਾਗਰਿਕ ਸੰਹਿਤਾ
ਇਹ ਕਾਨੂੰਨ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਹੋਵੇਗਾ ਉਤਰਾਖੰਡ
ਉਤਰਾਖੰਡ : ਕਾਰਬੇਟ ਨੈਸ਼ਨਲ ਪਾਰਕ ’ਚ ਨਿਗਰਾਨੀ ਤਕਨਾਲੋਜੀ ਦੀ ਹੋ ਰਹੀ ਦੁਰਵਰਤੋਂ : ਅਧਿਐਨ
ਕੈਮਰੇ ਅਤੇ ਡਰੋਨ ਔਰਤਾਂ ਨੂੰ ਡਰਾਉਣ ਲਈ ਵਰਤ ਰਹੇ ਨੇ ਮਰਦ, ਬਰਤਾਨੀਆਂ ਦੀ ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤਾ ਅਧਿਐਨ
ਉੱਤਰਾਖੰਡ ’ਚ ਉੱਚੇ ਪਹਾੜਾਂ ’ਤੇ ਦਿਸੇ ਮੋਰ, ਜਾਣੋ ਕਿਉਂ ਪ੍ਰੇਸ਼ਾਨ ਨੇ ਮਾਹਰ
ਮਾਹਰਾਂ ਦਾ ਮੰਨਣਾ ਹੈ ਕਿ 6500 ਫੁੱਟ ਦੀ ਉਚਾਈ ’ਤੇ ਮੋਰਾਂ ਦਾ ਨਜ਼ਰ ਆਉਣਾ ਅਸਧਾਰਨ ਹੈ
ਆਪੂ ਬਣੇ ਬਾਬਾ ਨੇ ਬਾਗੇਸ਼ਵਰ ’ਚ ਝੀਲ ਦੇ ਕਿਨਾਰੇ ਗੈਰ-ਕਾਨੂੰਨੀ ਮੰਦਰ ਬਣਾਇਆ, ਸਥਾਨਕ ਲੋਕ ਨਾਰਾਜ਼
ਸਥਾਨਕ ਲੋਕਾਂ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲਾ ਜਾਂਚ ਲਈ ਪੁਲਿਸ ਨੂੰ ਸੌਂਪ ਦਿਤਾ ਗਿਆ
ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਦੀ ਮੰਗ
ਰੀਠਾ ਸਾਹਿਬ ਗੁਰਦਵਾਰੇ ਦੇ ਦਰਸ਼ਨ ਕਰਨ ਕੇ ਪਰਤ ਰਹੇ ਸਿੱਖਾਂ ਨਾਲ ਬੀਤੇ ਸਨਿਚਰਵਾਰ ਨੂੰ ਲਧੌਲੀ ’ਚ ਹੋਈ ਸੀ ਕੁੱਟਮਾਰ
ਉੱਤਰਾਖੰਡ : ਗੁਰਦੁਆਰਾ ਰੀਠਾ ਸਾਹਿਬ ਜਾ ਰਹੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ
ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਬਸ