VC Reddy ਜ਼ੀ ਐਡਵਾਂਸ 2023 ਟਾਪਰਸ- ਵੀਸੀ ਰੈੱਡੀ ਨੇ ਹਾਸਲ ਕੀਤਾ ਏਅਰ 1, ਮਹਿਲਾਵਾਂ ’ਚ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਰਹੀ ਟਾਪਰ ਜਦਕਿ ਲੜਕੀਆਂ ਵਿਚ ਵੀ ਹੈਦਰਾਬਾਦ ਜ਼ੋਨ ਦੀ ਨਿਆਕਾਂਤੀ ਨਾਗਾ ਭਵਿਆ ਸ਼੍ਰੀ ਨੇ ਟਾਪ ਕੀਤਾ ਹੈ। ਭਵਿਆ ਸ਼੍ਰੀ ਨੇ 360 ਵਿਚੋਂ 298 ਅੰਕ ਪ੍ਰਾਪਤ ਕੀਤੇ ਹਨ। Previous1 Next 1 of 1