Vicky Jain
Ankita Lokhande News: Bigg Boss 17 ਤੋਂ ਬਾਅਦ ਤਣਾਅ ਦਾ ਸ਼ਿਕਾਰ ਹੋਈ ਸੀ ਅੰਕਿਤਾ ਲੋਖੰਡੇ; ਦਸਿਆ ਕਿਸ ਦੀ ਮਦਦ ਨਾਲ ਹੋਈ ਠੀਕ
ਤਣਾਅ ਅਤੇ ਚਿੰਤਾ ਬਾਰੇ ਗੱਲ ਕਰਦਿਆਂ ਅੰਕਿਤਾ ਲੋਖੰਡੇ ਨੇ ਕਿਹਾ, 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਮੇਰੇ ਲਈ ਚੀਜ਼ਾਂ ਆਸਾਨ ਨਹੀਂ ਸਨ'
Bigg Boss 17: ਵਿੱਕੀ ਜੈਨ 'ਤੇ ਭੜਕੇ ਮੁਨੱਵਰ ਫਾਰੂਕੀ; ਗੁੱਸੇ ਵਿਚ ਕਹਿ ਦਿਤੀ ਇਹ ਗੱਲ
ਦਰਅਸਲ ਇਕ ਟਾਸਕ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਵਿਚ ਮੁਨੱਵਰ ਬਹੁਤ ਗੁੱਸੇ ਵਿਚ ਆ ਗਏ।
Bigg Boss 17 Promo: ਕੈਪਟਨ ਬਣਦੇ ਹੀ ਬਦਲਿਆ ਅੰਕਿਤਾ ਦਾ ਰਵੱਈਆ, ਪਤੀ ਨੂੰ ਕਹਿ ਦਿਤਾ ‘ਗਧਾ’
ਕਪਤਾਨ ਬਣਦੇ ਹੀ ਅੰਕਿਤਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ
Bigg Boss 17 News: ਬਿੱਗ ਬੌਸ ਤੋਂ ਬਾਹਰ ਹੋਣਗੇ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ? ਸਲਮਾਨ ਖ਼ਾਨ ਨੇ ਦਿਤੇ ਸੰਕੇਤ
ਅਜਿਹਾ ਲੱਗਦਾ ਹੈ ਕਿ ਅੰਕਿਤਾ ਅਤੇ ਵਿੱਕੀ ਨੇ ਅਪਣੇ ਲਈ ਇਕ ਵੱਡੀ ਸਮੱਸਿਆ ਖੜ੍ਹੀ ਕਰ ਲਈ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਬਿੱਗ ਬੌਸ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ।