Vijay Kumar Gaud ਤੁਰਕੀ 'ਚ ਭੂਚਾਲ ਦੌਰਾਨ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਲਾਸ਼ ਬਰਾਮਦ ਵਿਜੇ ਕਾਰੋਬਾਰ ਦੇ ਸਿਲਸਿਲੇ 'ਚ ਤੁਰਕੀ ਗਿਆ ਸੀ। ਤੁਰਕੀ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। Previous1 Next 1 of 1