Viral Newspaper Cutting Fact Check: CM ਭਗਵੰਤ ਸਿੰਘ ਮਾਨ ਨੇ ਨਹੀਂ ਦਿੱਤਾ ਅਜਿਹਾ ਕੋਈ ਬਿਆਨ, ਵਾਇਰਲ ਇਹ ਕਟਿੰਗ ਐਡੀਟੇਡ ਹੈ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ। ਇਸ ਫਰਜ਼ੀ ਕਟਿੰਗ ਨੂੰ ਬਣਾ ਕੇ CM ਭਗਵੰਤ ਮਾਨ ਤੇ ਰੋਜ਼ਾਨਾ ਸਪੋਕਸਮੈਨ ਅਖਬਾਰ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। Previous1 Next 1 of 1