Viral Video
AAP ਆਗੂ ਘਰੇ ED ਦੀ ਰੇਡ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check Of The Day
ਵੀਡੀਓ ਗੁਜਰਾਤ ਦਾ ਨਹੀਂ ਬਲਕਿ ਕਲਕੱਤਾ ਦਾ ਹੈ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਸਬੰਧ ਨਹੀਂ ਹੈ।
Fact Check: ਮੀਡੀਆ ਅਦਾਰੇ ਨੇ ਫੈਲਾਈ ਨਫਰਤ, ਮੁਸਲਮਾਨ ਔਰਤ ਨੇ ਨਹੀਂ ਕੀਤਾ ਭਗਵਾਨ ਰਾਮ ਦੀ ਫੋਟੋ ਦਾ ਅਪਮਾਨ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਔਰਤ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ।
Fact Check: ਕਿਸਾਨ ਵੱਲੋਂ ਸੜਕ 'ਤੇ ਪਿਆਜ਼ ਸੁੱਟਣ ਦਾ ਇਹ ਮਾਮਲਾ 2018 ਦਾ ਹੈ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਤੋਂ ਵਾਇਰਲ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ 'ਤੇ ਸੁੱਟ ਦਿੱਤੇ ਸੀ।
Fact Check: ਬੇਸ਼ਰਮ ਰੰਗ 'ਤੇ ਥਿਰਕ ਰਿਹਾ ਪਾਕਿਸਤਾਨ ਦਾ ਵਿਦੇਸ਼ ਮੰਤਰੀ?
ਵੀਡੀਓ ਵਿਚ ਪਾਕਿਸਤਾਨੀ ਡਾਂਸਰ ਮਹਿਰੋਜ਼ ਬੈਗ ਹਨ ਜਿਨ੍ਹਾਂ ਨੇ ਪਾਕਿਸਤਾਨੀ ਅਦਾਕਾਰਾ ਇਨਾਯਾ ਖਾਨ ਨਾਲ ਇਸ ਗਾਣੇ 'ਤੇ ਡਾਂਸ ਕੀਤਾ ਸੀ।
Fact Check: ਲਾੜੇ ਨੇ ਦਾਜ 'ਚ ਮੰਗੀ ਮੋਟਰਸਾਈਕਲ ਤਾਂ ਹੋ ਗਿਆ ਕੁਟਾਪਾ? ਵੀਡੀਓ ਸਕ੍ਰਿਪਟਿਡ ਨਾਟਕ ਹੈ
ਵੀਡੀਓ ਮੈਥਿਲੀ ਭਾਸ਼ਾ ਵਿਚ ਮਨੋਰੰਜਨ ਵੀਡੀਓ ਬਣਾਉਣ ਵਾਲੇ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ ਜਿਸਨੂੰ ਅਸਲ ਘਟਨਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Fact Check: ਇਹ CCTV ਫੁਟੇਜ ਉਮੇਸ਼ਪਾਲ ਕਤਲ ਕੇਸ 'ਚ ਫਰਾਰ ਗੁੱਡੂ ਮੁਸਲਿਮ ਦਾ ਨਹੀਂ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਗੁੱਡੂ ਮੁਸਲਿਮ ਦਾ ਨਹੀਂ ਹੈ।
ਲੀਬੀਆ ਤੋਂ ਇਟਲੀ ਡੌਂਕੀ ਲਾ ਕੇ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ? ਪੜ੍ਹੋ Fact Check ਰਿਪੋਰਟ
ਸਪੋਕਸਮੈਨ ਨੇ ਜਦੋਂ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਅਮਰੀਕਾ ਦਾ ਹੈ ਜਦੋਂ ਇੱਕ ਕੋਸਟ ਗਾਰਡ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਜਾਂਦੀ ਹੈ।
ਪਰਵਾਸੀਆਂ ਨੇ ਕੁੱਟਿਆ ਅਪਾਹਜ ਪੰਜਾਬੀ? ਨਹੀਂ, ਇਹ ਵੀਡੀਓ ਪੰਜਾਬ ਦਾ ਨਹੀਂ ਮਹਾਰਾਸ਼ਟਰ ਦਾ ਹੈ
ਵਾਇਰਲ ਵੀਡੀਓ ਪੰਜਾਬ ਦਾ ਨਹੀਂ ਬਲਕਿ ਮਹਾਰਾਸ਼ਟਰ ਦਾ ਹੈ ਜਿਥੇ ਇੱਕ ਅਪਾਹਜ ਫਲ ਵੇਚਣ ਵਾਲੇ ਨੂੰ ਮੁਫ਼ਤ ਵਿਚ ਫਲ ਨਾ ਦੇਣ ਕਾਰਨ ਸਫਾਈ ਕਰਮਚਾਰੀ ਵੱਲੋਂ ਕੁੱਟਿਆ ਜਾਂਦਾ ਹੈ।
Fact Check: ਮੁੜ ਵਾਇਰਲ ਹੋ ਰਿਹਾ ਦਿੱਲੀ ਦੇ ਸਕੂਲ ਦੇ ਨਾਂਅ ਤੋਂ ਉੱਤਰ ਪ੍ਰਦੇਸ਼ ਦਾ ਵੀਡੀਓ
ਵਾਇਰਲ ਹੋ ਰਿਹਾ ਵੀਡੀਓ ਦਿੱਲੀ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਗ਼ਾਜ਼ਿਆਬਾਦ ਸਥਿਤ ਮਿਰਜ਼ਾਪੁਰ ਅਧੀਨ ਪੈਂਦੇ ਇੱਕ ਸਕੂਲ ਦਾ ਹੈ।
Fact Check: ਸਿੱਕਮ 'ਚ ਆਏ ਏਵੈਲਾਂਚ ਦਾ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ
ਵਾਇਰਲ ਹੋ ਰਿਹਾ ਵੀਡੀਓ ਕੁੱਲੂ-ਮਨਾਲੀ ਦਾ ਨਹੀਂ ਹੈ ਸਿੱਕਮ ਦੇ ਨਾਥੁਲਾ ਦਾ ਹੈ, ਜਦੋਂ ਬਰਫੀਲੇ ਤੂਫਾਨ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।