virat kohli
Champions Trophy Final : ਚੈਂਪੀਅਨਜ਼ ਟਰਾਫ਼ੀ ਫ਼ਾਈਨਲ ਦੀਆਂ ਤਿਆਰੀਆਂ ਵਿਚਕਾਰ ਭਾਰਤੀ ਲਈ ਬੁਰੀ ਖ਼ਬਰ, ਵਿਰਾਟ ਕੋਹਲੀ ਨੂੰ ਲੱਗੀ ਸੱਟ
7 ਮਾਰਚ ਨੂੰ ਅਭਿਆਸ ਦੌਰਾਨ ਲੱਗੀ ਸੀ ਸੱਟ
IND vs PAK: ਚੈਂਪੀਅਨਸ ਟਰਾਫ਼ੀ ਦੇ ਇਤਿਹਾਸ ’ਚ ਭਾਰਤ ਤੇ ਪਾਕਿਸਤਾਨ ਦੇ ਕਈ ਰਿਕਾਰਡ, ਜਾਣੋ ਕੌਣ ਕਿਸ ’ਤੇ ਭਾਰੀ
IND vs PAK: ਪਿਛਲੀ ਹਾਰ ਦਾ ਬਦਲਾ ਲੈਣ ਲਈ ਅੱਜ ਪਾਕਿਸਤਾਨ ਨਾਲ ਦੁਬਈ ’ਚ ਭਿੜੇਗਾ ਭਾਰਤ
ਵਿਰਾਟ ਕੋਹਲੀ ਦਾ ਇਹ ਵੀਡੀਓ ਕਲਕੱਤਾ ਜਬਰ-ਜਨਾਹ ਮਾਮਲੇ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਵੀਡੀਓ ਦਾ ਕਲਕੱਤਾ ਵਿਖੇ ਡਾਕਟਰ ਨਾਲ ਵਾਪਰੇ ਜਬਰ-ਜਨਾਹ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।
Virat Kohli retirement news: ਵਿਰਾਟ ਕੋਹਲੀ ਨੇ T20 ਤੋਂ ਲਿਆ ਸੰਨਿਆਸ, ਕਿਹਾ "ਹੁਣ ਨੌਜਵਾਨ ਪੀੜ੍ਹੀ ਦਾ ਸਮਾਂ ਹੈ"
ਭਾਰਤ ਨੇ ਦੱਖਣ ਅਫ਼ਰੀਕਾ ਨੂੰ ਹਰਾ ਕੇ ਜਿੱਤਿਆ ਟੀ-20 ਵਿਸ਼ਵ ਕੱਪ 2024
ਰਣਵੀਰ ਸਿੰਘ ਨੂੰ ਪਛਾੜ ਕੇ ਵਿਰਾਟ ਬਣੇ ਸੱਭ ਤੋਂ ਵੱਡੇ ਸੈਲੀਬਿ੍ਰਟੀ ਬ੍ਰਾਂਡ, ਸ਼ਾਹਰੁਖ ਖਾਨ ਤੀਜੇ ਸਥਾਨ ’ਤੇ
ਕੋਹਲੀ ਦੀ ਬ੍ਰਾਂਡ ਵੈਲਿਊ ਅਜੇ ਵੀ 2020 ’ਚ 237.7 ਮਿਲੀਅਨ ਡਾਲਰ ਦੇ ਪੱਧਰ ’ਤੇ ਨਹੀਂ ਪਹੁੰਚੀ
Virat Kohli News: "ਇਕ ਵਾਰ ਕੰਮ ਪੂਰਾ ਹੋ ਗਿਆ ਤਾਂ ਚਲਾ ਜਾਵਾਂਗਾ, ਫਿਰ ਕੁੱਝ ਸਮਾਂ ਨਜ਼ਰ ਨਹੀਂ ਆਵਾਂਗਾ"
ਕਿਹਾ,‘‘ਜਦੋਂ ਤਕ ਮੈਂ ਖੇਡ ਰਿਹਾ ਹਾਂ, ਮੈਂ ਅਪਣਾ ਸੱਭ ਕੁੱਝ ਖੇਡ ਨੂੰ ਦੇਣਾ ਚਾਹੁੰਦਾ ਹਾਂ। ਇਹ ਮੇਰੀ ਪ੍ਰੇਰਨਾ ਹੈ’’
Virat Kohli News: ਵਿਰਾਟ ਕੋਹਲੀ ਨੂੰ ਅੰਪਾਇਰ ਨਾਲ ਬਹਿਸ ਕਰਨਾ ਪਿਆ ਮਹਿੰਗਾ; ਲੱਗਿਆ ਮੈਚ ਫ਼ੀਸ ਦਾ 50% ਜੁਰਮਾਨਾ
IPL ਕੋਡ ਆਫ਼ ਕੰਡਕਟ ਦੀ ਉਲੰਘਣਾ ਕਰਨ ਦਾ ਇਲਜ਼ਾਮ
India vs England Test Series : ਵਿਰਾਟ ਕੋਹਲੀ ਬਾਕੀ ਸੀਰੀਜ਼ ਤੋਂ ਹਟੇ, ਸ਼੍ਰੇਅਸ ਅਈਅਰਵੀ ਬਾਹਰ
ਤੇਜ਼ ਗੇਂਦਬਾਜ਼ ਅਕਾਸ਼ਦੀਪ ਸਿੰਘ ਪਹਿਲੀ ਵਾਰ ਟੀਮ ’ਚ ਸ਼ਾਮਲ
ਕੋਹਲੀ ਅਗਲੇ ਦੋ ਟੈਸਟ ਮੈਚਾਂ ਤੋਂ ਬਾਹਰ ਹੋ ਸਕਦੇ ਹਨ, ਆਖ਼ਰੀ ਮੈਚ ’ਚ ਖੇਡਣਾ ਵੀ ਸ਼ੱਕੀ
ਏ.ਬੀ. ਡਿਵਿਲੀਅਰਜ਼ ਨੇ ਹਾਲ ਹੀ ’ਚ ਅਪਣੇ ਯੂ-ਟਿਊਬ ਚੈਨਲ ’ਤੇ ਪ੍ਰਗਟਾਵਾ ਕੀਤਾ ਸੀ ਕਿ ਭਾਰਤ ਦਾ ਇਹ ਮਹਾਨ ਖਿਡਾਰੀ ਦੂਜੀ ਵਾਰ ਪਿਤਾ ਬਣਨ ਜਾ ਰਿਹਾ ਹੈ
Virat Kohli News: ਪ੍ਰਸ਼ੰਸਕ ਨੂੰ ਮੈਦਾਨ ਵਿਚ ਵਿਰਾਟ ਕੋਹਲੀ ਦੇ ਪੈਰ ਛੂਹਣਾ ਅਤੇ ਗਲੇ ਮਿਲਣਾ ਪਿਆ ਮਹਿੰਗਾ; ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੈਚ ਦੌਰਾਨ ਇਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਉਸ ਨੂੰ ਮਿਲਣ ਚਲਾ ਗਿਆ।