Visa
ਕੈਨੇਡਾ ਸਟੱਡੀ ਵੀਜ਼ਾ ਨਿਯਮਾਂ ਵਿਚ ਵੱਡਾ ਬਦਲਾਅ
ਜਾਣੋ ਪੰਜਾਬੀ ਵਿਦਿਆਰਥੀਆਂ ਨੁਕਸਾਨ ਹੋਵੇਗਾ ਜਾਂ ਫਾਇਦਾ?
ਬਰਤਾਨੀਆਂ ਨੇ ਸ਼ੁਰੂ ਕੀਤੀ ਈ-ਵੀਜ਼ਾ ਤਬਦੀਲੀ, ਭਾਰਤੀਆਂ ਸਮੇਤ ਹਰ ਕਿਸੇ ਨੂੰ ਇਸ ਨੂੰ ਅਪਣਾਉਣ ਦੀ ਅਪੀਲ
ਇਮੀਗ੍ਰੇਸ਼ਨ ਪ੍ਰਣਾਲੀ ’ਤੇ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਯੋਜਨਾ
ਪਾਕਿਸਤਾਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਸ਼ਰਧਾਲੂਆਂ ਨੂੰ 962 ਵੀਜ਼ੇ ਜਾਰੀ ਕੀਤੇ
ਸ਼ਰਧਾਲੂ ਅਪਣੀ ਯਾਤਰਾ ਦੌਰਾਨ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ
ਪਾਕਿਸਤਾਨ ਦੀ ਜਾਵੇਰਿਆ ਦੇ ਭਾਰਤ ਪੁੱਜਣ ਤੋਂ ਬਾਅਦ ਹੁਣ ਇਕ ਹੋਰ ਪਾਕਿਸਤਾਨੀ ਮੰਗੇਤਰ ਮਾਰਿਆ ਬੀਬੀ ਨੇ ਭਾਰਤ ਸਰਕਾਰ ਤੋਂ ਵੀਜ਼ੇ ਦੀ ਮੰਗ ਕੀਤੀ
ਮਾਰਿਆ ਬੀਬੀ ਫ਼ੇਸਬੁਕ ਰਾਹੀਂ ਚਾਰ ਸਾਲ ਪਹਿਲਾਂ ਸੋਨੂੰ ਦੇ ਸੰਪਰਕ ਵਿਚ ਆਈ ਸੀ
ਆਸਟਰੇਲੀਆ ’ਚ ਭਾਰਤੀ ਵਿਦਿਆਰਥੀਆਂ ਲਈ 1 ਜੁਲਾਈ ਤੋਂ ਵੀਜ਼ਾ ਦੇ ਨਿਯਮ ਬਦਲੇ
ਪੰਦਰਵਾੜੇ ਦੌਰਾਨ 40 ਦੀ ਬਜਾਏ 48 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਵਲੋਂ 215 ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ
8 ਜੂਨ ਤੋਂ 17 ਤਕ ਹੋਣਗੇ ਸਮਾਗਮ
15 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਪਰਮਿੰਦਰ ਸਿੰਘ ਤੇ ਪ੍ਰਵਾਰ ਦੀ ਵਤਨ ਵਾਪਸੀ ਟਲੀ
ਵੀਜ਼ੇ ਵਿਚ 4 ਸਤੰਬਰ ਤਕ ਵਾਧਾ
ਬਿਨ੍ਹਾਂ ਮਨਜ਼ੂਰੀ ਇੰਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ 13 ਕੰਪਨੀ ਮਾਲਿਕਾਂ ’ਤੇ ਮਾਮਲਾ ਦਰਜ, 6 ਗ੍ਰਿਫ਼ਤਾਰ
ਸਾਰੀਆਂ ਇੰਮੀਗ੍ਰੇਸ਼ਨ ਕੰਪਨੀਆਂ ਦੇ ਮਾਲਕਾਂ ਖਿਲਾਫ਼ ਡੀਸੀ ਦੇ ਆਦੇਸ਼ਾਂ ਦਾ ਉਲੰਘਣ ਕਰਨ 'ਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ
ਵਿਦੇਸ਼ ਜਾਣ ਦੀ ਚਾਹਤ ਨੌਜਵਾਨ ਲਈ ਬਣੀ ਕਾਲ, ਕੈਨੇਡਾ ਦਾ ਵੀਜ਼ਾ ਨਾ ਆਉਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ
ਪੁੱਤ ਦੀ ਮੌਤ ਤੋਂ ਬਾਅਦ ਘਰ ’ਚ ਇਕੱਲੀ ਧਾਂਹਾ ਮਾਰਦੀ ਮਾਂ ਰਹਿ ਗਈ।
ਬਿਨਾਂ ਇੰਟਰਵਿਊ ਦੇ ਲਓ ਯੂਕੇ ਦਾ Sure short visa, ਜਲਦੀ ਕਰੋ ਅਪਲਾਈ
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ 6239612243 'ਤੇ ਕਾਲ ਕਰ ਸਕਦੇ ਹੋ