weather
ਰਾਜਸਥਾਨ ’ਚ ਗਰਮੀ ਨੇ ਤੋੜਿਆ ਰੀਕਾਰਡ, ਚੁਰੂ ’ਚ ਪਾਰਾ 50.5 ਡਿਗਰੀ ਸੈਲਸੀਅਸ ਤੋਂ ਪਾਰ
ਪਿਲਾਨੀ ’ਚ ਵੱਧ ਤੋਂ ਵੱਧ ਤਾਪਮਾਨ 49.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਹੁਣ ਤਕ ਦਾ ਸੱਭ ਤੋਂ ਵੱਧ ਤਾਪਮਾਨ ਹੈ
Weather update : ਉੱਤਰ ਭਾਰਤ ’ਚ ਸਖ਼ਤ ਠੰਢ ਦਾ ਸਿਲਸਿਲਾ ਜਾਰੀ, ਹਿਮਾਚਲ ’ਚ 9 ਅਤੇ 10 ਨੂੰ ਮੀਂਹ ਤੇ ਬਰਫਬਾਰੀ ਦੀ ਸੰਭਾਵਨਾ
ਡਲ ਝੀਲ ’ਤੇ ਬਣੀ ਬਰਫ਼ ਦੀ ਪਤਲੀ ਪਰਤ, ਨੋਇਡਾ ’ਚ ਅੱਠਵੀਂ ਤਕ ਦੇ ਸਕੂਲ 14 ਤਕ ਬੰਦ
Weather report : ਉੱਤਰੀ ਭਾਰਤ ’ਚ ਸੰਘਣੀ ਧੁੰਦ, ਹਵਾਈ ਅਤੇ ਰੇਲ ਆਵਾਜਾਈ ’ਤੇ ਬੁਰਾ ਅਸਰ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
ਕਸ਼ਮੀਰ ਤੇ ਹਿਮਾਚਲ ਦੇ ਕਈ ਹਿੱਸਿਆਂ ’ਚ ਤਾਪਮਾਨ ਜੰਮਣ ਬਿੰਦੂ ਤੋਂ ਹੇਠਾਂ ਪੁੱਜਾ
ਜੁਲਾਈ ’ਚ ਹਰਿਆਣਾ ਅੰਦਰ 59 ਫ਼ੀ ਸਦੀ, ਪੰਜਾਬ ’ਚ 44 ਫ਼ੀ ਸਦੀ ਵੱਧ ਮੀਂਹ ਦਰਜ ਕੀਤਾ ਗਿਆ
ਰਾਜਧਾਨੀ ਚੰਡੀਗੜ੍ਹ ’ਚ ਜੁਲਾਈ ਦੌਰਾਨ 170 ਫ਼ੀ ਸਦੀ ਵੱਧ ਮੀਂਹ ਪਿਆ
ਜੁਲਾਈ 'ਚ 20 ਦਿਨ ਸਰਗਰਮ ਰਿਹਾ ਮਾਨਸੂਨ, ਬਰਸਾਤ ਦਾ 22 ਸਾਲ ਦਾ ਟੁੱਟਿਆ ਰਿਕਾਰਡ
ਜੁਲਾਈ 'ਚ ਹੋਈ ਬਾਰਿਸ਼ ਕਾਰਨ ਇਸ ਵਾਰ ਕਈ ਜ਼ਿਲਿਆਂ 'ਚ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲੇ ਹਨ
ਪੰਜਾਬ ’ਚ ਯੈਲੋ ਅਲਰਟ ਜਾਰੀ : 4 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਭਾਰੀ ਬਾਰਸ਼ ਦੀ ਚੇਤਾਵਨੀ
ਮੌਸਮ ਵਿਭਾਗ ਵਲੋਂ 4 ਦਿਨਾਂ ਲਈ ਪੰਜਾਬ ਵਿਚ ਯੈਲੋ ਅਲਰਟ ਜਾਰੀ
ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ: ਸੰਘਣੇ ਕਾਲੇ ਬੱਦਲਾਂ ਨੇ ਜ਼ਿਆਦਾਤਰ ਸ਼ਹਿਰਾਂ ਨੂੰ ਢੱਕਿਆ
ਭਾਖੜਾ 'ਚ ਪਾਣੀ ਦਾ ਪੱਧਰ ਖਤਰੇ ਤੋਂ 21 ਫੁੱਟ ਹੇਠਾਂ
ਮੌਸਮ ਵਿਭਾਗ ਵਲੋਂ ਅਲਰਟ ਜਾਰੀ, ਪੰਜਾਬ ’ਚ ਅਗਲੇ ਤਿੰਨ ਦਿਨਾਂ ਤਕ ਭਾਰੀ ਮੀਂਹ ਪੈਣ ਦੀ ਚੇਤਾਵਨੀ
ਮਾਝਾ ਅਤੇ ਮਾਲਵਾ ਵਿਖੇ 26, 27,28 ਅਤੇ 29 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ
ਪੰਜਾਬ, ਹਰਿਆਣਾ ਅਤੇ ਹਿਮਾਚਲ 'ਚ ਦੋ ਦਿਨ ਲਈ ਮੀਂਹ ਦਾ ਅਲਰਟ
ਕਈ ਜ਼ਿਲ੍ਹਿਆਂ ਵਿਚ ਹੋ ਸਕਦੀ ਹੈ ਦਰਮਿਆਨੀ ਤੋਂ ਭਾਰੀ ਬਾਰਿਸ਼