win
ਅਭਿਨਵ ਵਰਮਾ ਨੇ ਜਿੱਤੀ 2.50 ਕਰੋੜ ਰੁਪਏ ਦੀ ਲਾਟਰੀ
ਕਿਹਾ, ਜਿੱਤੇ ਪੈਸੇ ਸਮਾਜ ਦੀ ਬਿਹਤਰੀ ਲਈ ਖ਼ਰਚ ਕਰਾਂਗਾ
ਏਸ਼ਿਆਈ ਖੇਡਾਂ: 10 ਮੀਟਰ ਏਅਰ ਰਾਈਫਲ ਚ ਰਮਿਤਾ, ਮੇਹੁਲੀ ਘੋਸ਼ ਅਤੇ ਆਸ਼ੀ ਚੌਕਸੀ ਦੀ ਤਿਕੜੀ ਨੇ ਜਿੱਤਿਆ ਚਾਂਦੀ ਦਾ ਤਗਮਾ
ਤਿੰਨਾਂ ਨੇ ਮਿਲ ਕੇ ਬਣਾਏ ਕੁੱਲ 1886 ਅੰਕ
ਭਾਰਤ ਨੇ ਜਿੱਤਿਆ ਮਹਿਲਾ ਐਮਰਜਿੰਗ ਏਸ਼ੀਆ ਕੱਪ ਦਾ ਖ਼ਿਤਾਬ
ਬੰਗਲਾਦੇਸ਼ ਨੂੰ 31 ਦੌੜਾਂ ਨਾਲ ਕੀਤਾ ਚਿੱਤ
ਪੰਜਾਬ ਦੀ ਧੀ ਜੈਸਿਕਾ ਕੌਰ ਨੇ ਇਟਲੀ ’ਚ ਵਧਾਇਆ ਮਾਣ, ਸਲਾਹਕਾਰ ਵਜੋਂ ਚੋਣ ਜਿੱਤਣ ਵਾਲੀ ਬਣੀ ਪਹਿਲੀ ਪੰਜਾਬਣ
ਜੈਸਿਕਾ ਕੌਰ ਨੇ ਉਫਲਾਗਾ ਵਿਚ ਵਸਦੇ ਭਾਰਤੀਆਂ ਅਤੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਜੋ ਮਾਣ ਬਖ਼ਸ਼ਿਆ ਉਸ 'ਤੇ ਖਰਾ ਉਤਰੇਗੀ
ਦੋਹਾ ਡਾਇਮੰਡ ਲੀਗ: ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 0.04 ਮੀਟਰ ਦੇ ਫਰਕ ਨਾਲ ਗੋਲਡ ਜਿੱਤਿਆ
ਦੋਹਰਾ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ
ਭਾਰਤ ਨੇ 58 ਸਾਲਾਂ ਬਾਅਦ ਰਚਿਆ ਇਤਿਹਾਸ, ਸਾਤਵਿਕ ਸਾਈਰਾਜ ਤੇ ਚਿਰਾਗ ਸ਼ੈਟੀ ਨੇ ਜਿੱਤਿਆ ਸੋਨ ਤਗਮਾ
ਪੀਐਮ ਮੋਦੀ ਨੇ ਵੀ ਦਿੱਤੀ ਜੋੜੀ ਨੂੰ ਵਧਾਈ