ਕੋਰੋਨਾ ਵਾਇਰਸ
WHO ਦੀ ਚੇਤਾਵਨੀ! ਹੁਣ ਕੋਰੋਨਾ ਨਾਲ ਜਿਉਣਾ ਸਿੱਖੋ, ਨੌਜਵਾਨਾਂ ਵਿਚ ਵੀ ਮੌਤ ਦਾ ਖਤਰਾ
ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਕਿ ਇਸ ਸਮੇਂ ਕੋਰੋਨਾ ਵਾਇਰਸ ਟੀਕਾ (ਕੋਵਿਡ -19 ਟੀਕਾ) ਬਣਾਉਣ ਲਈ ਸਮਾਂ ਲੱਗ ਰਿਹਾ ਹੈ
ਸਰਕਾਰ ਦਾ ਵੱਡਾ ਫੈਸਲਾ- ਚੀਨ ਸਮੇਤ ਇਨ੍ਹਾਂ ਦੇਸ਼ਾਂ ਤੋਂ ਭਾਰਤ ‘ਚ ਕਲਰ TV ਦੇ ਦਰਾਮਦ ‘ਤੇ ਪਾਬੰਦੀ
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰੰਗੀਨ ਟੈਲੀਵਿਜ਼ਨ ਦੇ ਆਯਾਤ 'ਤੇ ਪਾਬੰਦੀ ਲਗਾਈ ਹੈ
ਨੇਵੀ ‘ਚ ਘੁਟਾਲਾ, ਸੀਬੀਆਈ ਨੇ ਚਾਰ ਰਾਜਾਂ ਦੇ 30 ਟਿਕਾਣਿਆਂ 'ਤੇ ਮਾਰਿਆ ਛਾਪਾ
ਆਈ ਟੀ ਹਾਰਡਵੇਅਰ ਦੀ ਸਪਲਾਈ ਦੇ ਨਾਮ ‘ਤੇ ਘੋਟਾਲਾ
ਦੇਸ਼ ‘ਚ ਵਧ ਰਿਹਾ ਹੈ ਕੋਰੋਨਾ ਮਰੀਜ਼ਾਂ ਦਾ ਗ੍ਰਾਫ, ਕਈ ਰਾਜਾਂ ਵਿਚ ਵਧਿਆ ਲਾਕਡਾਊਨ
ਕੋਰੋਨਾ ਦੇ ਮਰੀਜ਼ਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 16 ਲੱਖ 39 ਹਜ਼ਾਰ ਦੇ ਪਾਰ ਪਹੁੰਚ ਗਈ ਹੈ
ਬਾਦਲ ਸਰਕਾਰ ਨੇ 'ਤੀਰਥ ਯਾਤਰਾ' ਸਕੀਮ ਦੌਰਾਨ ਪੀ.ਆਰ.ਟੀ.ਸੀ ਦੇ ਖ਼ਰਚਾਏ 4 ਕਰੋੜ 35 ਲੱਖ
ਅਪਣੀ ਇਕ ਵੀ ਨਿਜੀ ਬੱਸ ਦਾ ਨਹੀਂ ਕੀਤਾ ਤੀਰਥ ਯਾਤਰਾ ਵਲ ਮੂੰਹ
ਪੰਜਾਬ ਸਰਕਾਰ ਵੱਲੋਂ ਸਿਹਤ ਸੰਸਥਾਵਾਂ ਨੂੰ ਕੋਰੋਨਾ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼
ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ
ਅਗਸਤ ਮਹੀਨੇ ਤੋਂ ਬਦਲ ਜਾਣਗੇ PF ਯੋਗਦਾਨ ਨਾਲ ਜੁੜੇ ਨਿਯਮ
ਮਈ ਵਿਚ ਸਰਕਾਰ ਨੇ 3 ਮਹੀਨਿਆਂ ਲਈ ਪੀ.ਐੱਫ. ਦੇ ਯੋਗਦਾਨ ਨੂੰ 12% ਤੋਂ ਘਟਾ ਕੇ 10% ਕਰਨ ਦਾ ਫੈਸਲਾ ਕੀਤਾ।
ਚਾਂਦੀ ਦੀਆਂ ਕੀਮਤਾਂ 'ਚ ਆਈ 2300 ਰੁਪਏ ਤੋਂ ਵੀ ਜ਼ਿਆਦਾ ਦੀ ਗਿਰਾਵਟ
ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਦੇ ਕਾਰਨ,
ਬ੍ਰਿਟਿਸ਼ PM ਨੇ ਚਲਾਈ 'ਮੇਡ ਇਨ ਇੰਡੀਆ' ਸਾਇਕਲ,ਮੋਟਾਪੇ ਦੇ ਖਿਲਾਫ਼ ਯੋਜਨਾ ਸ਼ੁਰੂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਮੇਡ ਇਨ ਇੰਡੀਆ’ ਜਾਨੀ ਭਾਰਤ ਕੰਪਨੀ ਦੀ ਸਾਇਕਲ ਚਲਾਉਂਦੇ ਨਜ਼ਰ ਆਏ।
95 ਸਾਲਾ ਝਾਂਸੀ ਦੀ ਦਾਦੀ ਨੇ ਕੋਰੋਨਾ ਤੋਂ ਜਿੱਤੀ ਜੰਗ, ਡਾਕਟਰਾਂ ਨੇ ਤਾੜੀਆਂ ਵਜਾ ਕੇ ਕੀਤਾ ਵਿਦਾ
ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਇੱਕ 95 ਸਾਲਾ ਔਰਤ ਨੇ ਆਪਣੇ ਮਨੋਬਲ ਨਾਲ ਕੋਰੋਨਾਵਾਇਰਸ ਮਹਾਂਮਾਰੀ ਨੂੰ ਹਰਾਇਆ ਹੈ।