ਕੋਰੋਨਾ ਵਾਇਰਸ
ਹਿਮਾਂਸ਼ੀ ਖੁਰਾਣਾ ਦੀ ਆਈ ਕੋਰੋਨਾ ਟੈਸਟ ਰਿਪੋਰਟ, ਪ੍ਰਸ਼ੰਸਕਾਂ ਨੇ ਕਹਿ ਇਹ ਗੱਲ
ਪ੍ਰਸ਼ੰਸਕਾਂ ਨੇ ਕਿਹਾ-'ਪਲੀਜ਼ ਸ਼ੂਟਿੰਗ ਬੰਦ ਕਰੋ ਅਤੇ ਘਰ ਬੈਠੋ'
ਵਿਲੱਖਣ ਬਿਮਾਰੀ ਨਾਲ ਪੀੜਤ ਮਿਲਿਆ ਨਵਜੰਮਿਆ ਬੱਚਾ,ਨਾ ਅੱਖਾਂ,ਨਾ ਹੀ ਕੰਨ,ਸਰੀਰ 'ਤੇ ਚਾਕੂ ਦੇ ਨਿਸ਼ਾਨ
ਇਕ ਔਰਤ ਨੇ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਬਾਰੇ ਸੁਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ....
ਦਿੱਲੀ, ਮੁੰਬਈ ਦੀ ਹਾਲਤ ਸੁਧਰੀ; ਹੁਣ ਇਨ੍ਹਾਂ ਵੱਡੇ ਸ਼ਹਿਰਾਂ ਦੀ ਹਾਲਤ ਖਰਾਬ ਕਰ ਸਕਦਾ ਹੈ ਕੋਰੋਨਾ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ। ਸੰਕਰਮਣ ਦਾ ਸਭ ਤੋਂ ਬੁਰਾ ਪ੍ਰਭਾਵ ਉਨ੍ਹਾਂ ਵੱਡੇ ਸ਼ਹਿਰਾਂ ਵਿਚ ਹੋਇਆ....
ਡੀਜ਼ਲ ਦੀ ਕੀਮਤ ‘ਚ ਤੇਜ਼ੀ ਜਾਰੀ,ਸਬਜ਼ੀਆਂ ਹੋ ਸਕਦੀਆਂ ਹਨ ਹੋਰ ਮਹਿੰਗੀਆਂ,ਵਧੇਗੀ ਆਮ ਆਦਮੀ ਦੀ ਚਿੰਤਾ
ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੇ ਨਰਮ ਹੋਣ ਦੇ ਬਾਵਜੂਦ ਘਰੇਲੂ ਬਜ਼ਾਰ 'ਚ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ
ਕੋਰੋਨਾ ਕੇਸਾਂ ਦੀ ਗਿਣਤੀ 10 ਲੱਖ ਦੇ ਪਾਰ
ਇਕ ਦਿਨ ਵਿਚ ਰੀਕਾਰਡ 34956 ਮਾਮਲੇ, 687 ਮੌਤਾਂ
Covid 19 ਵੈਕਸੀਨ ਦੇ ਲਈ ਵਿਸ਼ਵ ਦਾ ਪਹਿਲਾ ਫੇਜ਼-3 ਕਲੀਨਿਕਲ ਟ੍ਰਾਇਲ ਯੂਏਈ ਵਿਚ ਸ਼ੁਰੂ
ਦੁਨੀਆ ਵਿਚ ਕੋਰੋਨਾ ਵਾਇਰਸ ਕਾ ਕਹਿਰ ਜਾਰੀ
ਕੋਵਿਡ-19 ਦੇ ਮਾਮਲੇ 10 ਅਗਸਤ ਤਕ 20 ਲੱਖ ਦੇ ਪਾਰ ਹੋ ਜਾਣਗੇ : ਰਾਹੁਲ
ਖ਼ਰਾਬ ਅਰਥਚਾਰੇ ਅਤੇ ਵਿਦੇਸ਼ ਨੀਤੀ ਕਾਰਨ ਚੀਨ ਹਮਲਾਵਰ ਹੋਇਆ
ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ 12.2 ਕਰੋੜ ਭਾਰਤੀ ਹੋਏ ਬੇਰੁਜ਼ਗਾਰ: ਰਿਪੋਰਟ
ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਦੀ ਆਰਥਿਕਤਾ ਬਹੁਤ ਮਾੜੇ ਪੜਾਅ ਵਿੱਚੋਂ ਲੰਘ ਰਹੀ ਹੈ....
ਦੁਨੀਆ ਵਿਚ ਕੋਈ ਵੀ ਪਿੱਛੇ ਨਾ ਰਹੇ, ਕੋਰੋਨਾ ਖਿਲਾਫ ਲੜਾਈ ਨੂੰ ਬਣਾਇਆ ਅੰਦੋਲਨ: : PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਉੱਚ ਪੱਧਰੀ ਸੈਸ਼ਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ.......
93,000 ਜਾਨਵਰਾਂ ਨੂੰ ਕਿਉਂ ਮਾਰਨ ਜਾ ਰਿਹਾ ਹੈ ਸਪੇਨ
ਸਪੇਨ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਫੈਲਣ ਦੇ ਡਰੋਂ ਲਗਭਗ 10 ਲੱਖ ਮਿੰਕ (ਥਣਧਾਰੀ) ਮਾਰੇ ਜਾ ਰਹੇ ਹਨ।